Shayri.com  

Go Back   Shayri.com > Search Forums

Showing results 1 to 13 of 13
Search took 0.00 seconds.
Search: Posts Made By: maddyrulez
Forum: Punjabi Poetry 14th October 2011, 01:56 PM
Replies: 0
Views: 2,622
Posted By maddyrulez
ਹੁਣ ਰੋਣਾ ਹੀ ਛੱਡਤਾ...

ਤੈਨੂੰ ਹੀ ਸੀ ਮੈਂ ਪਿਆਰ
ਕਰਦਾ __ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ __
ਇੱਕ ਤੇਰੇ ਗਮ ਨੇ ਹੀ ਪਾਗਲ
ਕਰਤਾ __ਨਹੀਂ ਤਾਂ ਹੱਸਣਾ ਮੈਨੂੰ
ਵੀ ਆਉਦਾ ਸੀ__
ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ __ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾ...
Forum: Punjabi Poetry 14th October 2011, 01:54 PM
Replies: 1
Views: 2,437
Posted By maddyrulez
ਕਿਤਾਬ

- ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ,_
- ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ,_
- ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ,_
- ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ,_
Forum: Punjabi Poetry 14th October 2011, 01:53 PM
Replies: 0
Views: 2,084
Posted By maddyrulez
ਆਸ਼ਕ

ਆਸ਼ਕਾਂ ਦਾ ਕੈਸਾ ਦੇਸ਼ ਹੈ ਓਹ,
ਬੜਾ ਲਗਦਾ ਹੈ ਪਿਆਰਾ
ਜਿਥੇ ਲਗਦੇ ਨੇ ਸੱਟੇ ਵਫ਼ਾਈਆਂ 'ਤੇ,
ਹੁਸਨਾਂ ਦਾ ਨਿੱਤ ਖੁਲਦਾ ਹੈ ਪਿਟਾਰਾ
ਦਿਲਾਂ ਤੇ ਸ਼ਰੇਆਮ ਚਲਦਾ ਹੈ ਆਰਾ
ਜਿਥੇ ਹਰ ਚਿਹਰੇ ਤੇ ਇਕ ਚਿਹਰਾ,
ਹਕੀਕਤ ਤੇ ਪੜਦੇ ਨੇ ਹਜ਼ਾਰਾਂ...
Forum: Punjabi Poetry 10th October 2011, 07:15 PM
Replies: 1
Views: 2,061
Posted By maddyrulez
ਦਿਨ

♥ ਜਿਸ ਦਿਨ ਅੰਬਰਾਂ ਦੇ ਤਾਰੇ ਟੁੱਟ ਗਏ__ਜਾਂ ਧਰਤੀ ਤੇ ਜਿੰਨੇ ਸਾਰੇ ਰੁੱਖ ਸੁੱਕ ਗਏ__,

ਜਾਂ ਕਦੇ ਗਮੀਆਂ ਚ ਵੱਜੀ ਸ਼ਹਿਨਾਈ__ਤਾਂ ਉਸ ਦਿਨ ਸਮਝੀ ਤੇਰੀ ਯਾਦ ਨਹੀ ਆਈ__♥
Forum: Punjabi Poetry 10th October 2011, 07:14 PM
Replies: 3
Views: 2,413
Posted By maddyrulez
ਦੀਦਾਰ

ਤੇਰੇ ਦੀਦਾਰ ਦੀ ਹਸ਼ਰਤ ਜੇ ਪੂਰੀ ਹੋ ਜਾਵੇ, ਫੇਰ ਭਾਂਵੇ ਮੌਤ ਮਜ਼ਬੂਰੀ ਹੋ ਜਾਵੇ,,

ਰੱਖ ਲਵਾਂ ਤੈਨੂੰ ਮੈਂ ਦਿਲ ਚ ਵਸਾ ਕੇ, ਕੀ ਪਤਾ ਮੌਤ ਤੋ ਬਾਅਦ ਵੀ ਯਾਦ ਤੈਨੂੰ ਕਰਨਾ ਜਰੂਰੀ ਹੋ ਜਾਵੇ,,,, ♥ ♥
Forum: Punjabi Poetry 10th October 2011, 07:13 PM
Replies: 1
Views: 2,127
Posted By maddyrulez
ਯਾਦ

ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ,,,,,
ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ,,,,,,
ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ,,,,,,,,
ਕਿਵੇਂ ਕਰੀਏ ਦਾਅਵਾ "ਕਿਸੇ" ਨੂੰ ਯਾਦ ਆਉਣ ਦਾ,,,,,
Forum: Punjabi Poetry 10th October 2011, 06:49 PM
Replies: 0
Views: 2,027
Posted By maddyrulez
ਤਕਦੀਰ

♥ ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ, ਮੇਰੇ ਹੱਥ ਵਿੱਚ ਤੂੰ ਉਹਦੀ ਲਕੀਰ ਬਣਾ ਦੇ
ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ, ਬੱਸ ਉਹਦੇ ਦਿੱਲ ਵਿੱਚ ਮੇਰੀ ਤਸਵੀਰ ਬਣਾ ਦੇ ♥
Forum: Punjabi Poetry 10th October 2011, 06:47 PM
Replies: 2
Views: 2,232
Posted By maddyrulez
ਬੇਵਫਾ ਦੀਆ ਯਾਦਾ

ਅੱਜ ਫਿਰ ਕਿਸੇ ਦਰਦ ਨੇ ਸਿਰ ਉਠਾਇਆ ਏ ☆
ਕੋਈ ਇਕ ਜਮਾਨੇ ਬਾਅਦ ਮੁੜ ਚੇਤੇ ਆਇਆ ਏ ☆
ਕੈਸਾ ਸੰਜੋਗ ਏ ਇਹ ਕੁਦਰਤ ਦਾ ☆
ਇਕ ਬੇਵਫਾ ਦੀਆ ਯਾਦਾ ਨੇ ਰਿਸ਼ਤਾ ਵਫ਼ਾ ਦਾ ਨਿਭਾਇਆ ਏ... ☆
Forum: Punjabi Poetry 10th October 2011, 06:45 PM
Replies: 0
Views: 1,641
Posted By maddyrulez
ਗਮ

ਉਸਦੇ ਗਮ ਵੀ ਲਿਖਦੇ ਰੱਬਾ ਨਾਮ ਸਾਡੇ,

ਕਿ ਇਸ ਇਸ਼ਕ ਦੇ ਵਣਜ ਚੋਂ ਕਿਸੇ ਦੇ ਹਿੱਸੇ ਤਾਂ ਹਾਸੇ ਆਉਣ,.. :(
Forum: Shayri-e-Dard 8th October 2011, 11:21 AM
Replies: 22
Views: 2,653
Posted By maddyrulez
bhut khoob janab!.............

bhut khoob janab!.............
Forum: Punjabi Poetry 8th October 2011, 11:18 AM
Replies: 2
Views: 2,652
Posted By maddyrulez
ਇਹ ਕਹਾਣੀ ਮੈਂ ਲਿਖੀ ਹੀ ਅਧੂਰੀ ਸੀ...

https://fbcdn-sphotos-a.akamaihd.net/hphotos-ak-ash4/310436_282701111743236_174266669253348_1356203_3456188_n.jpg

ਮੈਂ ਰੱਬ ਨੂੰ ਪੁੱਛਿਆ......ਉਹ ਛੱਡ ਕੇ ਸਾਨੂੰ ਤੁਰ ਗਏ....ਪਤਾ ਨਹੀ ਉਹਨਾ ਦੀ ਕੀ ਮਜਬੂਰੀ ਸੀ......
Forum: Punjabi Poetry 8th October 2011, 11:16 AM
Replies: 0
Views: 1,641
Posted By maddyrulez
ਗੁਨਹਗਾਰ ਹੋ ਗਏ..

https://fbcdn-sphotos-a.akamaihd.net/hphotos-ak-ash4/293376_295489297131084_174266669253348_1410395_1335147569_n.jpg

ਸਾਰੀ ਉਮਰ ਪੂਜਦੇ ਰਹੇ ਇਹ ਲੋਕ ਆਪਣੇ ਹੱਥ ਦੇ ਬਣਾਏ ਹੋਏ ਖੁਦਾ ਨੂੰ,_

-- ਜਦ ਅਸੀ ਉਸ ਖੁਦਾ...
Forum: Punjabi Poetry 8th October 2011, 11:13 AM
Replies: 0
Views: 1,829
Posted By maddyrulez
ਤੇਨੂੰ ਚਾਹੁੰਦਾ ਹਾਂ ਬਹੁਤ ਪਰ ਚਾਹਣਾ ਨਹੀ ਆਉਂਦਾ....

╰☆╮╰☆╮╰☆╮╰☆╮╰☆╮╰☆╮☆╮╰☆╮╰☆╮

https://fbcdn-sphotos-a.akamaihd.net/hphotos-ak-ash4/292080_289276267750020_191981987479449_1212099_1365005589_n.jpg
♥ "ਤੇਨੂੰ ਚਾਹੁੰਦਾ ਹਾਂ ਬਹੁਤ ਪਰ ਚਾਹਣਾ ਨਹੀ ਆਉਂਦਾ, ਕੀ...
Showing results 1 to 13 of 13

 
Forum Jump


Powered by vBulletin® Version 3.8.5
Copyright ©2000 - 2024, Jelsoft Enterprises Ltd.
vBulletin Skin developed by: vBStyles.com