" ਉਡੇ ਉਹਦੇ ਮੁਖੜੇ 'ਤੇ ਸੁੱਚੜਾ ਗੁਲਾਲ ਨੀ,
ਨਿਰੀ ਪੁਰੀ ਡਾਚੀਆਂ ਦੀ ਮਿੱਠੜੀ ਜਹੀ ਚਾਲ ਨੀ,
ਵੇਖ ਕੇ ਜਲਾਲ ਉਹਦਾ ਸੂਰਜ ਵੀ ਸੰਗਦਾ !
ਮਾਹੀ ਮੇਰਾ ਸਾਂਵਲਾ ਸਿਲੋਣੇ ਜਿਹੇ ਰੰਗ ਦਾ
ਸਾਉਣ ਦਾ ਮਹੀਨਾ ਵੇਲ਼ਾ ਹੋਵੇ ਜਿਵੇਂ ਸੰਝ ਦਾ !"
"Uddey ohdey mukhdhe 'te suchrra gulal ni,
Niri puri dachiyan di mithhdi jahi chal ni,
Vaikh ke jalal ohda suraj vi sangda !
Mahi mera sanvla siloney jahey rang da
Saoun da mahina waila hovey jivein sanjh da !"