Shayri.com  

Go Back   Shayri.com > English/Hindi/Other Languages Poetry > Punjabi Poetry

Reply
 
Thread Tools Rate Thread Display Modes
ਮਜਬੂਰੀਆਂ ਦਾ ਚੇਤਾ ਓਹਨੂੰ ਆਇਆ ਹੋਵੇਗਾ
Old
  (#1)
bangerraj
Registered User
bangerraj is on a distinguished road
 
Offline
Posts: 2
Join Date: Feb 2009
Location: jalandhar cantt(pind) sofipind
Rep Power: 0
ਮਜਬੂਰੀਆਂ ਦਾ ਚੇਤਾ ਓਹਨੂੰ ਆਇਆ ਹੋਵੇਗਾ - 10th September 2009, 08:57 PM

ਜਦੋਂ ਜਾਤ - ਪਾਤ ਘਰ ਵਿੱਚ ਛਾਇਆ ਹੋਵੇਗਾ
ਮਜਬੂਰੀਆਂ ਦਾ ਚੇਤਾ ਓਹਨੂੰ ਆਇਆ ਹੋਵੇਗਾ

ਫੇਰ ਯਾਦਾਂ ਵਾਲੀ ਡਾਇਰੀ ਨੂੰ ਉਠਾਇਆ ਹੋਵੇਗਾ
ਨਾਲੇ ਅੱਖ ਵਿੱਚ ਅੱਥਰੂ ਵੀ ਆਇਆ ਹੋਵੇਗਾ

ਜਦੋਂ ਯਾਦਾਂ ਵਾਲੇ ਵਰਕੇ ਜਲਾਏ ਹੋਣੇ ਰੋ - ਰੋ
ਉਹਨੇ ਰੱਬ ਨੂੰ ਵੀ ਬਹੁਤ ਧਿਆਇਆ ਹੋਵੇਗਾ

ਚੱਥੋਂ ਪਹਿਰ ਜਿਹੜੀ ਚੇਤੇ ਰੱਖਦੀ ਸੀ ਹੁੰਦੀ
ਕਿਵੇਂ ਦਿਲ ਉਹਨੇ ਪੱਥਰ ਬਣਾਇਆ ਹੋਵੇਗਾ

ਚੱਲਿਆ ਨਾ ਜ਼ੋਰ , ਉਹਨੇ ਕੋਸ਼ਿਸ਼ ਤਾਂ ਕੀਤੀ
ਨਾਲੇ ਵਾਸਤਾ ਪਿਆਰ ਦਾ ਵੀ ਪਾਇਆ ਹੋਵੇਗਾ

ਜਾਣ-2 ਜਿਹੜੀ ਮੈਨੂੰ ਜਾਨ-2 ਕਹਿੰਦੀ ਸੀ
ਕਿਵੇਂ ਜਾਨ ਉਹਨੇ ਹੋਰ ਤੋਂ ਕਹਾਇਆ ਹੋਵੇਗਾ

ਸਮਝੇ "ਪਰਮਿੰਦਰ" ਉਹਦੀ ਹਰ ਮਜਬੂਰੀ
ਬੜਾ ਔਖਾ "ਸੋਹਣੀ" ਨੇਂ ਭੁਲਾਇਆ ਹੋਵੇਗਾ

ਓਦੋਂ ਆਤਮਾਂ ਨੇ ਦੁੱਖ ਤਾਂ ਹੰਡ੍ਹਾਇਆ ਹੋਵੇਗਾ
ਜਦੋਂ ਮਾਹੀ ਨਾਲ ਪਿਆਰ ਉਹਨੇ ਪਾਇਆ ਹੋਵੇਗਾ

ਓਹਨੂੰ ਚੇਤਾ ਚਿੱਟੀ ਚਾਦਰ ਦਾ ਆਇਆ ਹੋਵੇਗਾ
ਤਾਂ ਹੀ ਹੌਲੀ ਹੌਲੀ ਦਿਲ ਚੋਂ ਭੁਲਾਇਆ ਹੋਵੇਗਾ

"ਪਰਮਿੰਦਰ -ਪਰਮ
   
Reply With Quote
Old
  (#2)
tilakji
Registered User
tilakji will become famous soon enoughtilakji will become famous soon enough
 
tilakji's Avatar
 
Offline
Posts: 467
Join Date: Oct 2007
Location: Ropar (Punjab)
Rep Power: 13
11th September 2009, 05:32 PM

Wadhiyaa hai par kaafi simple si. Simple toN bhaav eh ki suni sunaee vocabulary, sunyaa sunaayaa andaaz. Par kuch gallaaN bahut shaandaar si. Khaas taur te eh....

ਜਾਣ-2 ਜਿਹੜੀ ਮੈਨੂੰ ਜਾਨ-2 ਕਹਿੰਦੀ ਸੀ
ਕਿਵੇਂ ਜਾਨ ਉਹਨੇ ਹੋਰ ਤੋਂ ਕਹਾਇਆ ਹੋਵੇਗਾ


Likhdey raho , bahut aggey wadh sakdey ho


Merey Kissey wich aundaa ein tu .... Merey hissey wich kyuN nahi aundaa
  Send a message via Yahoo to tilakji  
Reply With Quote
Old
  (#3)
D33P
Registered User
D33P is a glorious beacon of lightD33P is a glorious beacon of lightD33P is a glorious beacon of lightD33P is a glorious beacon of lightD33P is a glorious beacon of light
 
D33P's Avatar
 
Offline
Posts: 464
Join Date: Dec 2007
Rep Power: 15
11th September 2009, 10:27 PM

mainu ta bht pasand aayia kuj gallan jive utte tilkji ne keha oh line ta sira e c......
bht vadia lagea pad k...
keep it up
   
Reply With Quote
Old
  (#4)
bangerdeep
Registered User
bangerdeep will become famous soon enoughbangerdeep will become famous soon enough
 
bangerdeep's Avatar
 
Offline
Posts: 57
Join Date: Jan 2009
Location: jalandhar
Rep Power: 11
12th September 2009, 11:50 AM

bhut vadiya a g
................


ਮੌਤ ਦੀ ਉਡੀਕ ਵਿੱਚ
ਸਾਡੇ ਕੱਫਨ ਮੈਲੇ ਹੋ ਗਏ....
ਗਮ ਖਾ ਖਾ ਕੇ ਸੱਜਣਾ
ਸਾਡੇ ਗੀਤ ਕੁਸੈਲੇ ਹੋ ਗਏ...


   
Reply With Quote
Old
  (#5)
Preet Dil Di
Registered User
Preet Dil Di is a glorious beacon of lightPreet Dil Di is a glorious beacon of lightPreet Dil Di is a glorious beacon of lightPreet Dil Di is a glorious beacon of lightPreet Dil Di is a glorious beacon of light
 
Preet Dil Di's Avatar
 
Offline
Posts: 476
Join Date: Aug 2008
Location: California, US
Rep Power: 15
12th September 2009, 03:54 PM

Bhaji SDC de sare members valloN thuhada bahut bahut sawagat hai. bahut hi pyara likhia hai tusi.




ਹਾਂ ਮੈਂ ਵੀ ਜਾਣਦਾ ਹਾਂ ਇਖਲਾਕ ਦੇ ਤਕਾਜ਼ੇ
ਸਭ ਰਿਸ਼ਤਿਆਂ ਦੀ ਸੀਮਾ ਹਰ ਸਾਕ ਦੇ ਤਕਾਜ਼ੇ
ਰੁਕਦਾ ਨ ਖੂਨ ਇਹ ਨੇ ਦਿਲ ਚਾਕ ਦੇ ਤਕਾਜ਼ੇ
ਕੀ ਰੱਤ ਦੇ ਪੁਤਲਿਆਂ ਨੇ ਚੱਟਾਨ ਹੋ ਕੇ ਜਿਉਣਾ

ਬੇਦਾਗ ਨੇ ਉਹ ਸਾਰੇ ਬੱਸ ਦਾਗਦਾਰ ਮੈਂ ਹੀ
ਉਹ ਲਿਸ਼ਕਦੇ ਨੇ ਸ਼ੀਸ਼ੇ ਮੈਲੀ ਨੁਹਾਰ ਮੈਂ ਹੀ
ਤੁਸੀਂ ਖੁਦ ਹੀ ਧਿਆਨ ਮਾਰੋ, ਕਿੰਨਾ ਕਠਿਨ ਹੈ ਯਾਰੋਂ,
ਏਨੇ ਖੁਦਾਵਾਂ ਅੰਦਰ ਇਨਸਾਨ ਹੋ ਕੇ ਜਿਉਣਾ
   
Reply With Quote
Reply

Thread Tools
Display Modes Rate This Thread
Rate This Thread:

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump



Powered by vBulletin® Version 3.8.5
Copyright ©2000 - 2018, Jelsoft Enterprises Ltd.
vBulletin Skin developed by: vBStyles.com