Shayri.com  

Go Back   Shayri.com > English/Hindi/Other Languages Poetry > Punjabi Poetry

Reply
 
Thread Tools Rate Thread Display Modes
ਬੰਗ੍ੜ"ਦੀ ਮੌਤ ਦੀ ਦੁਆ ਕਰਿਆ ਕਰ
Old
  (#1)
bangerdeep
Registered User
bangerdeep will become famous soon enoughbangerdeep will become famous soon enough
 
bangerdeep's Avatar
 
Offline
Posts: 57
Join Date: Jan 2009
Location: jalandhar
Rep Power: 11
ਬੰਗ੍ੜ"ਦੀ ਮੌਤ ਦੀ ਦੁਆ ਕਰਿਆ ਕਰ - 22nd September 2009, 10:21 PM

ਐਵੇਂ ਮੇਰੀ ਮੌਤ ਦੀਆਂ ਸਕੀਮਾਂ ਨਾ ਘੜਿਆ ਕਰ , ਚੁੱਪ ਚਾਪ ਰਹਿ ਕੇ ਬੱਸ ਵਫਾ ਕਰਿਆ ਕਰ

ਜੇ ਮੈਂ ਤਾਂ ਵੀਂ ਨਾਂ ਮਰਾਂ ਤਾਂ ਇੱਕ ਹੋਰ ਰਾਜ਼ ਸੁਣ ,ਪਾਠ ਕਰਕੇ"ਬੰਗ੍ੜ"ਦੀ ਮੌਤ ਦੀ ਦੁਆ ਕਰਿਆ ਕਰ


ਮੌਤ ਦੀ ਉਡੀਕ ਵਿੱਚ
ਸਾਡੇ ਕੱਫਨ ਮੈਲੇ ਹੋ ਗਏ....
ਗਮ ਖਾ ਖਾ ਕੇ ਸੱਜਣਾ
ਸਾਡੇ ਗੀਤ ਕੁਸੈਲੇ ਹੋ ਗਏ...


   
Reply With Quote
ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾ
Old
  (#2)
bangerdeep
Registered User
bangerdeep will become famous soon enoughbangerdeep will become famous soon enough
 
bangerdeep's Avatar
 
Offline
Posts: 57
Join Date: Jan 2009
Location: jalandhar
Rep Power: 11
Post ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾ - 22nd September 2009, 10:23 PM

ਮੈਂ ਇੱਕ ਕਤਰਾ ਛੌਟਾ ਜਿਹਾ
ਦਰਿਆ ਦੇ ਨਾਲ ਜੌ ਵਹਿੰਦਾ ਹਾਂ...
ਨਾ ਕੌਈ ਮੇਰੀ ਖਵਾਇਸ਼ ਏ
ਬਸ ਉਹਦੀ ਰਜ਼ਾ ਚ' ਹੀ ਰਹਿੰਦਾ ਹਾਂ...
ਇਸ ਦੁਨਿਆ ਵਿੱਚ ਅੱਜ ਸਭ ਦੁਖੀ ਨੇ
ਪਰ ਮੈਂ ਪਾਗਲ ਐਵੇ ਹੀ ਖੁਸ਼ ਰਹਿੰਦਾ ਹਾਂ...
ਝੂਠ ਦੀ ਇਸ ਬਸਤੀ ਵਿਚ..
ਸੱਚੀਆ ਗਲਾਂ ਕਹਿੰਦਾ ਹਾਂ...
ਪਤਾ ਨਹੀ ਕਿਉ ਰੌੰਦੇ ਨੇ ਲੌਕੀ ਇਥੇ
ਇਹੌ ਸੌਚ ਕੇ ਹੱਸਦਾ ਰਹਿੰਦਾ ਹਾਂ..
ਜੱਦ ਦਰਦ ਕੌਈ ਕਿਸੇ ਦਾ ਸਮਝ ਸਕਦਾ ਨਹੀ
ਫਿਰ ਛੱਡ ਲੌਕਾਂ ਨੂੰ ਕਲਾ ਹੀ ਤੂਰ ਪੈਦਾਂ ਹਾਂ...
ਮਤਲੱਬੀ ਲੌੜ ਪੈਣ ਤੇ ਸਾਥ ਉਤੌ - ਉਤੌ ਦਿੰਦੇ ਨੇ
ਹੁੰਦਾ ਦਿਲਾ ਚ' ਪਿਆਰ ਭੌਰਾ ਨਹੀ ਇਹੌ ਹੀ ਕਹਿੰਦਾ ਹਾਂ...
ਵਕਤ ਨੇ ਦੁਨਿਆ ਘੁਮਾ ਛੱਡੀ..
ਇੱਥੇ ਕਿਹੜਾ ਆਪਣਾ ਕਿਹੜਾ ਬੇਗਾਨਾ ਇਹੌ ਹੀ ਲੱਭਦਾ ਰਹਿੰਦਾ ਹਾਂ..
ਪਤਾ ਏ ਹੰਝੂਆ ਦੀ ਭਾਸ਼ਾ ਕਿਸੇ ਨਹੀ ਸਮਝਨੀ..
ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾਂ


ਮੌਤ ਦੀ ਉਡੀਕ ਵਿੱਚ
ਸਾਡੇ ਕੱਫਨ ਮੈਲੇ ਹੋ ਗਏ....
ਗਮ ਖਾ ਖਾ ਕੇ ਸੱਜਣਾ
ਸਾਡੇ ਗੀਤ ਕੁਸੈਲੇ ਹੋ ਗਏ...


   
Reply With Quote
Reply

Thread Tools
Display Modes Rate This Thread
Rate This Thread:

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump



Powered by vBulletin® Version 3.8.5
Copyright ©2000 - 2018, Jelsoft Enterprises Ltd.
vBulletin Skin developed by: vBStyles.com