Shayri.com  

Go Back   Shayri.com > English/Hindi/Other Languages Poetry > Punjabi Poetry

Reply
 
Thread Tools Rate Thread Display Modes
ਨਜਦੀਕ ਨਾ ਹੋ।
Old
  (#1)
bangerdeep
Registered User
bangerdeep will become famous soon enoughbangerdeep will become famous soon enough
 
bangerdeep's Avatar
 
Offline
Posts: 57
Join Date: Jan 2009
Location: jalandhar
Rep Power: 11
Post ਨਜਦੀਕ ਨਾ ਹੋ। - 5th March 2009, 10:05 PM

ਅਸੀੰ ਅੱਗ ਦੇ ਵਸ਼ਤਰ ਪਾਓੁਣੇ ਨੇ ਨਜਦੀਕ ਨਾ ਹੋ।
ਅੱਜ ਧਰਤ ਆਕਾਸ਼ ਜਲਾਓਣੇ ਨੇ ਨਜਦੀਕ ਨਾ ਹੋ।
ਅਸੀੰ ਯਾਰਾਂ ਨੂ ਤਾਂ ਗਲ਼ੇ ਲਗਾ ਕੇ ਵੇਖ ਲਿਆ ,
ਅੱਜ ਦੁਸ਼ਮਣ ਗਲ਼ੇ ਲਗਾਓਣੇ ਨੇ ਨਜਦੀਕ ਨਾ ਹੋ।
ਜਾਹ ਤੈਥੋਂ ਸਾਡਾ ਸਾਥ ਨਿਭਾਇਆ ਨਈਂ ਜਾਣਾ,
ਮੇਰੇ ਰਸ਼ਤੇ ਬੜੇ ਡਰਾਓਣੇ ਨੇ ਨਜਦੀਕ ਨਾ ਹੋ।
ਮੈਨੂ ਸ਼ੀਸ਼ੇ ਨੇ ਤਿੜਕਾ ਕੇ ਜਖਮੀ ਕੀਤਾ ਏ ,
ਅੱਜ ਮੈਂ ਸ਼ੀਸੇ ਤਿੜਕਾਓਣੇ ਨੇ ਨਜਦੀਕ ਨਾ ਹੋ।।।।
   
Reply With Quote
Old
  (#2)
sunita thakur
Moderator
sunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.com
 
sunita thakur's Avatar
 
Offline
Posts: 15,172
Join Date: May 2006
Location: Chandigarh (Mohali)
Rep Power: 58
5th March 2009, 10:15 PM

Quote:
Originally Posted by bangerdeep View Post
ਅਸੀੰ ਅੱਗ ਦੇ ਵਸ਼ਤਰ ਪਾਓੁਣੇ ਨੇ ਨਜਦੀਕ ਨਾ ਹੋ।
ਅੱਜ ਧਰਤ ਆਕਾਸ਼ ਜਲਾਓਣੇ ਨੇ ਨਜਦੀਕ ਨਾ ਹੋ।
ਅਸੀੰ ਯਾਰਾਂ ਨੂ ਤਾਂ ਗਲ਼ੇ ਲਗਾ ਕੇ ਵੇਖ ਲਿਆ ,
ਅੱਜ ਦੁਸ਼ਮਣ ਗਲ਼ੇ ਲਗਾਓਣੇ ਨੇ ਨਜਦੀਕ ਨਾ ਹੋ।
ਜਾਹ ਤੈਥੋਂ ਸਾਡਾ ਸਾਥ ਨਿਭਾਇਆ ਨਈਂ ਜਾਣਾ,
ਮੇਰੇ ਰਸ਼ਤੇ ਬੜੇ ਡਰਾਓਣੇ ਨੇ ਨਜਦੀਕ ਨਾ ਹੋ।
ਮੈਨੂ ਸ਼ੀਸ਼ੇ ਨੇ ਤਿੜਕਾ ਕੇ ਜਖਮੀ ਕੀਤਾ ਏ ,
ਅੱਜ ਮੈਂ ਸ਼ੀਸੇ ਤਿੜਕਾਓਣੇ ਨੇ ਨਜਦੀਕ ਨਾ ਹੋ।।।।
bahut vadiya likde ho tusi deep ji.................!


~~~~~~~~~~~~~~~~~~~~~~~~


.....Sunita Thakur.....

यह कह कर मेरा दुश्मन मुझे हँसते हुए छोड़ गया
....के तेरे अपने ही बहुत हैं तुझे रुलाने के लिए...


   
Reply With Quote
Reply

Thread Tools
Display Modes Rate This Thread
Rate This Thread:

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump

Similar Threads
Thread Thread Starter Forum Replies Last Post
ਜਿੱਤ ਕੇ ਵੀ ਹਰ ਜਨਮ ਤੈਨੂੰ ਹਾਰਨਾ ਪਊ Dilpreet143 Punjabi Poetry 2 7th September 2010 09:45 AM
ਵੇ ਸਮਝਦਾਰ ਔਰ ਭੀ ਨਾਸਮਝ ਹੈ ਜੋ ਅਪਨੇ ਹੋਸ਼ ਕਾ ajay nidaan Punjabi Poetry 0 26th September 2009 08:52 AM
ਸਿਰ੍ਫ਼ ਸੋਚ ਅੱਛੀ ਹੋਨਾ ਹੀ ਕਾਫ਼ੀ ਨਹੀ ਹੈ, ajay nidaan Punjabi Poetry 0 6th September 2009 06:54 PM
ਕੀ ਹੋਇਆ ਜੇ ਕਿਸਮਤ ਸਾਡੀ ਖੁਲੀ ਨਹੀ, bangerdeep Punjabi Poetry 2 13th May 2009 12:24 PM
ਇਹ ਜੋ ਸਾਥੀ ਨੇ ਮੇਰੇ ਸਾਹਾਂ ਦੇ ਨਾਲ, ਮੈਂ ਨਿਭਾਵਾਂ bangerdeep Punjabi Poetry 3 3rd March 2009 12:44 PM



Powered by vBulletin® Version 3.8.5
Copyright ©2000 - 2018, Jelsoft Enterprises Ltd.
vBulletin Skin developed by: vBStyles.com