Shayri.com  

Go Back   Shayri.com > English/Hindi/Other Languages Poetry > Punjabi Poetry

Reply
 
Thread Tools Rate Thread Display Modes
ਖਤ਼ ਲਿਖਿਆ ਆਪਣੇ ਸੱਜਣ ਨੂੰ
Old
  (#1)
bangerdeep
Registered User
bangerdeep will become famous soon enoughbangerdeep will become famous soon enough
 
bangerdeep's Avatar
 
Offline
Posts: 57
Join Date: Jan 2009
Location: jalandhar
Rep Power: 17
Love ਖਤ਼ ਲਿਖਿਆ ਆਪਣੇ ਸੱਜਣ ਨੂੰ - 2nd March 2009, 09:09 PM

ਖਤ਼ ਲਿਖਿਆ ਆਪਣੇ ਸੱਜਣ ਨੂੰ
,ਦਿਲ ਦਾ ਟੁਕੜਾ ਕਾਗਜ ਬਣਾ ਲਿੱਤਾ.
ਉੰਗਲ ਵੱਡ ਕੇ ਕਲਮ ਤਿਆਰ ਕੀਤੀ,
ਚਾਕੂ ਆਪਣੇ ਹੱਥੀ ਚਲਾ ਦਿੱਤਾ.
ਖੂਨ ਜਿਗਰ ਆਪਣੇ ਦਾ ਕੱਡ ਕੇ
,ਅਸੀ ਵਿਚ ਸਿਆਹੀ ਦੇ ਵਿਚ ਮਿਲਾ ਦਿੱਤਾ.
ਲਿਖਦੇ ਲਿਖਦੇ ਖੂਨ ਖਤਮ ਹੋ ਗਿਆ,
ਅਸੀ ਹੰਜੂਆ ਦਾ ਤੁਪਕਾ ਵਿਚ ਰਲ਼ਾ ਦਿੱਤਾ.
ਤੂੰ ਬੇਸ਼ੱਕ ਸਾਨੂੰ ਭੁੱਲ ਗਈ,
ਪਰ ਤੇਰੀ ਯਾਦ ਨੇ"BANger" ਨੂੰ
ਮਿੱਟੀ ਵਿੱਚ ਮਿਲਾ ਦਿੱਤਾ
   
Reply With Quote
Old
  (#2)
balraj chahal
Registered User
balraj chahal will become famous soon enoughbalraj chahal will become famous soon enough
 
Offline
Posts: 130
Join Date: Mar 2008
Location: Sydney
Rep Power: 18
5th May 2009, 05:36 PM

ਬਾਈ ਜੀ ਬਹੁਤ ਪੁਰਾਣਾ ਸ਼ੇਅਰ ਹੈ....


Main duniya shorh kar jannat na loonga...
waha sab kuj hai lekin gam nahi hai...!
   
Reply With Quote
Reply


Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump

Similar Threads
Thread Thread Starter Forum Replies Last Post
ਆਜ ਸ਼ਿਨਾਖ੍ਤ ਕਰ ਲੋ ਤੁਮ ਅਪਨੇ ਆਪ ਕਿ ajay nidaan Punjabi Poetry 0 12th September 2009 06:37 AM
ਸਿਸਕ-ਸਿਸਕ ਕੇ ਹਰ ਪੰਨੇ ਤੇ, ਮੈ ਤੇਰਾ ਨਾਮ ਲਿਖਦਾ ਰਿ& Navneet Singh Punjabi Poetry 14 27th July 2009 02:01 PM
ਲੁੱਟਿਆ ਏ ਕੁਝ ਮੈੰਨੂ ਮੇਰੇ ਆਪਣੇ ਨਸੀਬਾਂ ਨੇ bangerdeep Punjabi Poetry 0 14th March 2009 06:24 PM
ਕਿੰਨੇ ਦਿਨਾਂਪਿੱਛੋਂ ਤੇਰੀ ਮਹਿਫ਼ਿਲ ‘ਚ ਆਇਆ ਹਾਂ silent-tears Punjabi Poetry 4 12th January 2009 02:09 PM
ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ silent-tears Punjabi Poetry 5 9th May 2008 02:58 PM



Powered by vBulletin® Version 3.8.5
Copyright ©2000 - 2024, Jelsoft Enterprises Ltd.
vBulletin Skin developed by: vBStyles.com