Shayri.com  

Go Back   Shayri.com > English/Hindi/Other Languages Poetry > Punjabi Poetry

Reply
 
Thread Tools Rate Thread Display Modes
ਸੱਜਣਾਂ ਦੇ ਘਰ ਵੱਲ ਨੂੰ ਜ਼ਾਂਦੀਏ ਕਾਲੀਏ ਸੜਕੇ
Old
  (#1)
Dilpreet143
Registered User
Dilpreet143 will become famous soon enough
 
Dilpreet143's Avatar
 
Offline
Posts: 35
Join Date: Jun 2010
Location: India
Rep Power: 0
Post ਸੱਜਣਾਂ ਦੇ ਘਰ ਵੱਲ ਨੂੰ ਜ਼ਾਂਦੀਏ ਕਾਲੀਏ ਸੜਕੇ - 3rd July 2010, 04:01 PM

ਆ ਗਏ ਅੱਜ ਉਹ ਹੱਥਾਂ ਵਿੱਚ ਗੁਲਦਸਤੇ ਫੜ ਕੇ,
ਉਹ ਜੋ ਗਏ ਸੀ ਨਿੱਕੀ ਜਿਹੀ ਇੱਕ ਗਲ ਤੋ ਲੜ ਕੇ।
ਆਪਣੀ ਤਾਂ ਤੂੰ ਕਹਿ ਚੱਲਿਆ ਏ ਏਥੇ ਆ ਕੇ,
ਮੇਰੇ ਦਿਲ ਦੀ ਹਾਲੇ ਵੀ ਬੁੱਲਾਂ 'ਤੇ ਫਰ ਕੇ।
ਆਪਣੇ ਅੰਤਿਮ ਸਾਹਾਂ 'ਤੇ ਹੈ ਪਤਝੜ ਸ਼ਾਇਦ,
ਕੱਲਾ-ਕਾਰਾ ਸੁੱਕਾ ਪੱਤਾ ਰੁੱਖ 'ਤੇ ਖੜ ਕੇ।
ਸਿਖਰ ਦੁਪਿਹਰੇ ਲੱਭਾ ਮੈਂ ਆਪਣਾ ਪਰਛਾਵਾਂ,
ਡਿੱਗ ਨਾ ਜਾਵਾ ਆਪਣੀ ਹੀ ਮੈਂ ਛਾਂ ਵਿੱਚ ਅੜ ਕੇ।
ਗਲੀਏ-ਗਲੀਏ ਰੁਲਦੇ ਪਏ ਯਤੀਮਾਂ ਵਾਂਗੂੰ,
ਸੁੱਕੇ ਪੱਤੇ ਰੁੱਖਾਂ ਤੋ ਜੋ ਡਿੱਗੇ ਝੜ ਕੇ।
ਆਪਣੀ ਧੁੰਨ ਵਿੱਚ ਜੰਗਲ ਵਿੱਚੀ ਟੁਰਿਆ ਜਾਵੇ।
ਰਾਹੀ ਉੱਤੇ ਬੱਦਲ ਗੱਜੇ, ਬਿਜਲੀ ਕੜਕੇ।
ਤੇਰੇ ਉੱਤੇ ਟੁਰਿਆ ਦਿਲ ਨੂੰ ਕੁਝ-ਕੁਝ ਹੋਵੇ,
ਸੱਜਣਾਂ ਦੇ ਘਰ ਵੱਲ ਨੂੰ ਜ਼ਾਂਦੀਏ ਕਾਲੀਏ ਸੜਕੇ।
ਖੂੰਜੇ ਖੜੀ ਬਹਾਰ ਦਾ ਚਿਹਰਾ ਖਿੜ ਉੱਠਿਆ ਹੈ,
ਅੰਤਿਮ ਪੱਤਾ ਜਿਉ ਹੀ ਡਿੱਗਿਆ ਰੁੱਖ ਤੋ ਝੜ ਕੇ।
ਬਾਬੇ ਸ਼ੇਖ ਫ਼ਰੀਦ ਦੀ ਬਾਣੀ ਚੇਤੇ ਆਈ,
ਵੇਖੇ ਜਦ ਦੁਨੀਆਂ ਦੇ ਦੁੱਖ ਮੈਂ ਉੱਚੇ ਚੜ ਕੇ।
ਅੱਧੀ ਰਾਤੀ ਬਾਹਰ ਖੜੀ ਬੇਚੈਨ ਹਵਾ ਹੈ,
"ਅੰਮਿ੍ਤ" ਸੋਚ ਉਸਦਾ ਸ਼ਾਇਦ ਬੂਹਾ ਖੜਕੇ।
   
Reply With Quote
Old
  (#2)
sunita thakur
Moderator
sunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.comsunita thakur is the among the best Shayars at Shayri.com
 
sunita thakur's Avatar
 
Offline
Posts: 15,199
Join Date: May 2006
Location: Chandigarh (Mohali)
Rep Power: 63
Thumbs up 3rd July 2010, 04:57 PM

Dilpreet jiii..............................superb
bahut changa lagiya tuhadi poetry padke.......keep writing.


rabb raakha


~~~~~~~~~~~~~~~~~~~~~~~~


.....Sunita Thakur.....

यह कह कर मेरा दुश्मन मुझे हँसते हुए छोड़ गया
....के तेरे अपने ही बहुत हैं तुझे रुलाने के लिए...


   
Reply With Quote
Old
  (#3)
Preet Dil Di
Registered User
Preet Dil Di is a glorious beacon of lightPreet Dil Di is a glorious beacon of lightPreet Dil Di is a glorious beacon of lightPreet Dil Di is a glorious beacon of lightPreet Dil Di is a glorious beacon of light
 
Preet Dil Di's Avatar
 
Offline
Posts: 476
Join Date: Aug 2008
Location: California, US
Rep Power: 20
4th July 2010, 03:39 AM

SSA Dilpreet ji.....bahut hi mature kalam hai thuhadi..bahut hi vadhia likhde oN tusiN.....mainu khushi hai ke thuhade varge writer nu padaN da maukh miliya hai......bahut kujh sikkhaN nu milega thuhade toN....eddaN hi likhde rehna.....apna khayal rakhna......




ਹਾਂ ਮੈਂ ਵੀ ਜਾਣਦਾ ਹਾਂ ਇਖਲਾਕ ਦੇ ਤਕਾਜ਼ੇ
ਸਭ ਰਿਸ਼ਤਿਆਂ ਦੀ ਸੀਮਾ ਹਰ ਸਾਕ ਦੇ ਤਕਾਜ਼ੇ
ਰੁਕਦਾ ਨ ਖੂਨ ਇਹ ਨੇ ਦਿਲ ਚਾਕ ਦੇ ਤਕਾਜ਼ੇ
ਕੀ ਰੱਤ ਦੇ ਪੁਤਲਿਆਂ ਨੇ ਚੱਟਾਨ ਹੋ ਕੇ ਜਿਉਣਾ

ਬੇਦਾਗ ਨੇ ਉਹ ਸਾਰੇ ਬੱਸ ਦਾਗਦਾਰ ਮੈਂ ਹੀ
ਉਹ ਲਿਸ਼ਕਦੇ ਨੇ ਸ਼ੀਸ਼ੇ ਮੈਲੀ ਨੁਹਾਰ ਮੈਂ ਹੀ
ਤੁਸੀਂ ਖੁਦ ਹੀ ਧਿਆਨ ਮਾਰੋ, ਕਿੰਨਾ ਕਠਿਨ ਹੈ ਯਾਰੋਂ,
ਏਨੇ ਖੁਦਾਵਾਂ ਅੰਦਰ ਇਨਸਾਨ ਹੋ ਕੇ ਜਿਉਣਾ
   
Reply With Quote
Old
  (#4)
loveleen
Registered User
loveleen has much to be proud ofloveleen has much to be proud ofloveleen has much to be proud ofloveleen has much to be proud ofloveleen has much to be proud ofloveleen has much to be proud ofloveleen has much to be proud ofloveleen has much to be proud of
 
loveleen's Avatar
 
Offline
Posts: 285
Join Date: May 2010
Location: chandigarh
Rep Power: 24
4th July 2010, 01:52 PM

bahut vadia dilpreet ji......bahut vdia lgya thonu pad ke....edan hi likhde raho
   
Reply With Quote
Old
  (#5)
tilakji
Registered User
tilakji will become famous soon enoughtilakji will become famous soon enough
 
tilakji's Avatar
 
Offline
Posts: 467
Join Date: Oct 2007
Location: Ropar (Punjab)
Rep Power: 18
4th July 2010, 10:16 PM

Mantr-mugdh kar ditta dilpreet ji tuhadi rachna ne. sach much bemisaal hai... Ik Ik harf wich aisey teer san jo sidhey rooh wich uttar gayey... Shayad ghayal hon hi aayidaa hai SDC te.

ਸਿਖਰ ਦੁਪਿਹਰੇ ਲੱਭਾ ਮੈਂ ਆਪਣਾ ਪਰਛਾਵਾਂ,
ਡਿੱਗ ਨਾ ਜਾਵਾ ਆਪਣੀ ਹੀ ਮੈਂ ਛਾਂ ਵਿੱਚ ਅੜ ਕੇ।

SDC te kalam di maturity wadh rahi hai. bahut hi khushi hoyee. Kadi zindagi ne chahiyaa te tuhanu zaroor milnaa chaahaangaa.

wasdey raho


Merey Kissey wich aundaa ein tu .... Merey hissey wich kyuN nahi aundaa
  Send a message via Yahoo to tilakji  
Reply With Quote
Old
  (#6)
Dilpreet143
Registered User
Dilpreet143 will become famous soon enough
 
Dilpreet143's Avatar
 
Offline
Posts: 35
Join Date: Jun 2010
Location: India
Rep Power: 0
5th July 2010, 10:55 AM

thx 2 ALL thx bs thoda ab da pyar te uss waheguru ji di mehar hai k tusi sb ne pasand kita jeunde rho khuchiyan manno
   
Reply With Quote
Reply

Tags
amrit

Thread Tools
Display Modes Rate This Thread
Rate This Thread:

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump



Powered by vBulletin® Version 3.8.5
Copyright ©2000 - 2024, Jelsoft Enterprises Ltd.
vBulletin Skin developed by: vBStyles.com