Shayri.com  

Go Back   Shayri.com > English/Hindi/Other Languages Poetry > Punjabi Poetry

Reply
 
Thread Tools Rate Thread Display Modes
Tanhai
Old
  (#1)
Brijinder
Registered User
Brijinder has much to be proud ofBrijinder has much to be proud ofBrijinder has much to be proud ofBrijinder has much to be proud ofBrijinder has much to be proud ofBrijinder has much to be proud ofBrijinder has much to be proud ofBrijinder has much to be proud of
 
Offline
Posts: 466
Join Date: Oct 2005
Rep Power: 29
Tanhai - 17th March 2011, 05:29 AM

ਤਨ੍ਹਾਈ

ਮੈਂ ਹਰ ਚੇਹਰੇ ਚੋਂ ਜੇ ਲਭਦਾ ਹਾਂ ਕੁਛ
ਤਾਂ ਇਹ ਮੇਰੀ ਆਵਾਰਗੀ ਨਹੀਂ
ਇਹ ਭਾਲ ਹੈ ਮੇਰੇ ਤਸਅਵਰ ਦੀ ਮੂਰਤ ਨੂੰ -
ਜ਼ਿੰਦਗੀ ਦੀ ਭੀਢ਼ ਚੋਂ ਲਭਣ ਦੀ
ਜਿਉਂ ਜਿਉਂ ਮੈਂ ਉਮਰ ਦੇ ਮੀਲ -ਪਥਰ ਲੰਗਦਾ ਹਾਂ
ਉਦਾਸੀਆਂ ਦਾ ਰੇਗਿਸਤਾਨ ਦਿਲ ਅਤੇ
ਅਹ੍ਸਾਸਾਂ ਤੇ ਹੋਰ ਵੀ ਤਾਰੀ ਹੋਈ ਜਾਂਦਾ ਹੈ
ਮੈਂ ਸ਼ਾਯਦ ਓਹ ਸਰਾਪੀ ਰੂਹ ਹਾਂ -
ਜਜ਼ਬਿਆਂ ਦਾ ਓਹ ਸੂਰਜਮੁਖੀ ਫੁਲ
ਸੂਰਜ ਜਿਸ ਤੋਂ ਅਖ ਚੁਰਾਈ ਹੈ
ਅਤੇ ਜਿਸਨੇ ਸੂਰਜ ਲਭਣ ਦੀ ਖਾਤਿਰ -
ਦੀਵਿਆਂ ਵਿਚ ਵੀ ਝਾਤੀ ਲਾਯੀ ਹੈ
ਹਰ ਚੇਹਰਾ ਇਕ ਉਮੀਦ ਦਿੰਦਾ ਹੈ -
ਅਪਨੇ ਪਿਆਰ ਨੂ ਲਭਣ ਦੀ
ਹਰ ਚੇਹਰਾ ਸੂਰਜ ਦਾ ਭੁਲੇਖਾ ਹੁੰਦਾ ਹੈ
ਪਰ ਫੇਰ ਜਦ ਓਹ ਚੇਹਰਾ ਵੀ -
ਹੋਰ ਚੇਹਰਿਆਂ ਵਰਗਾ ਨਜ਼ਰ ਆਉਂਦਾ ਹੈ ਤਾਂ
ਉਦਾਸੀ ਦਾ ਇਕ ਹੋਰ ਟੀਲਾ ਦਿਲ ਤੇ ਵਧ ਜਾਂਦਾ hai
-----------------------------------
   
Reply With Quote
Reply


Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump



Powered by vBulletin® Version 3.8.5
Copyright ©2000 - 2024, Jelsoft Enterprises Ltd.
vBulletin Skin developed by: vBStyles.com