Shayri.com  

Go Back   Shayri.com > English/Hindi/Other Languages Poetry > Punjabi Poetry

Reply
 
Thread Tools Rate Thread Display Modes
ਤੂੰ ਹੀ ਤੂੰ ਹੀ ਇਸ ਦਿਲ ਵਿੱਚ ਵੱਸ ਗਈ।
Old
  (#1)
Lucky Marjana
Registered User
Lucky Marjana is a jewel in the roughLucky Marjana is a jewel in the roughLucky Marjana is a jewel in the roughLucky Marjana is a jewel in the rough
 
Lucky Marjana's Avatar
 
Offline
Posts: 24
Join Date: Nov 2011
Location: CHANDIGARH
Rep Power: 0
ਤੂੰ ਹੀ ਤੂੰ ਹੀ ਇਸ ਦਿਲ ਵਿੱਚ ਵੱਸ ਗਈ। - 10th January 2012, 09:13 PM

ਤੂੰ ਹੀ ਤੂੰ ਹੀ ਇਸ ਦਿਲ ਵਿੱਚ ਵੱਸ ਗਈ।
ਭੁਲਾਕੇ ਦੁੱਖ ਮੇਰੇ ਰੋਮ ਰੋਮ ਵਿੱਚ ਰਸ ਗਈ।

ਸਿਹਰਾ ਅਸਫ਼ਲਤਾ ਦਾ ਚਿਹਰੇ ਦੇ ਉੱਤੋਂ ਉਤਾਰਕੇ

ਕਾਮਯਾਬੀ ਦੇ ਫ਼ੁੱਲ ਮੇਰੇ ਸਿਰ ਤੋਂ ਵਾਰਕੇ
ਚੌਰਸਤੇ ਤੇ ਖੜੇ ਨੂੰ ਸਹੀ ਰਸਤਾ ਦੱਸ ਗਈ।

ਹਮਸਫ਼ਰ ਵਰਗਾ ਸੋਹਣਾ ਜਿਹਾ ਰਿਸ਼ਤਾ ਬਣਾਕੇ

ਮੇਰੀ ਕਿਸ਼ਤੀ ਤੇ ਸਤਿਕਾਰ ਦੇ ਬਾਦਬਾਨ ਸਜਾਕੇ
ਭੰਵਰਾਂ ਵਿੱਚ ਫਸਿਆ ਮੇਰਾ ਜੀਵਨ ਕੱਢ ਗਈ।

ਡਰ ਕਾਹਦਾ ਡੁੰਘਿਆਈਆਂ ਦਾ ਉੱਚੇ ਸਿਖਰਾਂ ਦਾ

ਹੜ੍ਹ ਆਈਆਂ ਰਾਤਾਂ ਤੋਂ, ਦੁਪਹਿਰ ਤਿੱਖੜਾਂ ਦਾ
ਝੱਲ ਲਵਾਂਗਾ ਮੁਸ਼ਕਲਾਂ ਤੂੰ ਮੇਰੇ ਨਾਲ ਚੱਲ ਪਈ।
   
Reply With Quote
Reply

Thread Tools
Display Modes Rate This Thread
Rate This Thread:

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump



Powered by vBulletin® Version 3.8.5
Copyright ©2000 - 2024, Jelsoft Enterprises Ltd.
vBulletin Skin developed by: vBStyles.com