Shayri.com  

Go Back   Shayri.com > English/Hindi/Other Languages Poetry > Punjabi Poetry

 
 
Thread Tools Rate Thread Display Modes
Prev Previous Post   Next Post Next
mere dil daa haal tu kii jaane
Old
  (#1)
Rashmi sharma
volunteer
Rashmi sharma has much to be proud ofRashmi sharma has much to be proud ofRashmi sharma has much to be proud ofRashmi sharma has much to be proud ofRashmi sharma has much to be proud ofRashmi sharma has much to be proud ofRashmi sharma has much to be proud ofRashmi sharma has much to be proud of
 
Rashmi sharma's Avatar
 
Offline
Posts: 723
Join Date: May 2010
Location: chandigarh
Rep Power: 24
mere dil daa haal tu kii jaane - 21st September 2010, 11:01 PM

dedicate to sunita ji

ਮੇਰੇ ਦਿਲ ਦਾ ਹਾਲ ਤੁ ਕੀ ਜਾਨੇ
ਇਸ ਦਿਲ ਦਾ ਹਾਲ ਤੁ ਕੀ ਜਾਨੇ


ਇਹ੍ਨੁ ਰੇਸ਼੍ਮ ਵਾਗ ਸਹੇਜਿਆ ਸੀ
ਤੇ ਸ਼ੀਸ਼ੇ ਵਾਗ ਸਮ੍ਭਾਲਿਆ ਸੀ
ਦਿਲ ਸ਼ੀਸ਼ਾ ਰਖਿਆ ਪਰ੍ਦੇ ਵਿਚ ਸੀ
ਕੋਈ ਅਕਸ ਨਾ ਇਸ ਤੇ ਪਾਲਿਆ ਸੀ

ਨਾ ਜਾਣੇ ,ਤੁ ਵੈਰੀ ਨੇ,ਕਦ?
ਸ਼ੀਸ਼ੇ ਦੇ ਪਰ੍ਦੇ ਤੇ ਟਕ ਲਾਇਆ
ਤੇ ਟਾਕੀ ਚੁਕ ਤੁ ਭੋਲ੍ੜੇ ਜਿਹੇ
ਉਸ ਖਿੜ੍ਕੀ ਅਨ੍ਦੇਰ ਘਰ ਪਾਇਆ
ਜੋ ਮਲ੍ਲੋ ਮ੍ਲ੍ਲੀ ਤੁ ਥਾ ਮਲ੍ਲ ਲੀ

ਓਹ੍ਦ ਹਸ਼ਰ ਭਲਾ ਤੁ ਕੀ ਜਾਣੇ

ਮੇਰੇ ਦਿਲ ਦਾ ਹਾਲ ਤੁ ਕੀ ਜਾਨੇ

ਤੁ ਜਿਉ ਜਿਉ ਪੈਰ ਪਸਾਰੇ ਵੇ

ਮੈਨੁ ਜਿਉਦਿਆ ਜੀ ਹੀ ਮਾਰੇ ਵੇ
ਤੁ ਹਾਜਰ ਨਾਜਰ ਨਹੀ ਦਿਸਦਾ
ਤੇਰਾ ਅਕਸ ਪਿਆ ਮੈਨੁ ਸਾੜੇ ਵੇ

ਮੈ ਹਥ ਵਧਾਵਾ ਹਥ ਨਾ ਆਵੇ
ਗਲ੍ਲ ਕਰਾ ਕੋਈ ਬੋਲ ਨਾ ਆਵੇ
ਨਜਰਾ ਨਾਲ ਖੋਭੀ ਬਰ੍ਛੀ ਦਾ


ਤੁ ਦਰਦ ਭਲਾ ਦੀ ਕੀ ਜਾਣੇ
ਮੇਰੇ ਦਿਲ ਦਾ ਹਾਲ ਤੁ ਕੀ ਜਾਨੇ


ਜੇ ਦਿਲ ਦੇ ਵਿਚ ਤੁ ਆ ਹੀ ਗਿਓ
ਇਕ ਵਾਰ ਤਾ ਸਾਹ੍ਮਨੇ ਆ ਵੀ ਜਾ
ਪਰ੍ਛਾਇਆ ਨਾਲ ਕਾਹ੍ਦੀ ਗੁਰਬਤ
ਇਕ ਵਾਰ ਤ ਹੋਨ੍ਦ ਦਿਖਾ ਵੀ ਜਾ

ਜੋ ਸ਼ੀਸ਼ਾ ਸੀ ਪਰ ਚੂਰ ਹੋਇਆ
ਜੋ resham ਸੀ ਪਰ ਲੀਰ ਹੋਇਆ
ਉਸ ਤਪਦੇ ਮੇਰੇ ਸੀਨੇ ਨੁ
ਇਕ ਵਾਰ ਤਾ ਠਾਰੀ ਪਾ ਵੀ ਜਾ
ਪਰ੍ਦੇਸਾ ਵਿਚ ਜਾ ਤੁ ਵਸਿਆ
ਇਕ ਵਾਰ ਤਾ ਫੇਰੀ ਪਾ ਵੀ ਜਾ
ਪਰ ਕਮ੍ਮ ਤੇਰਾ ਦਿਲ ਲੁਟ੍ਨਾ ਏ


ਤੁ ਇਸ ਦੀ ਠਾਰ ਨੁ ਕਿ ਜਾਣੇ
ਮੇਰੇ ਦਿਲ ਦਾ ਹਾਲ ਤੁ ਕੀ ਜਾਨੇ


Rashmi Sharma
path par kaante bahut hain tere
par manjil par jaana too.ne
dar na jatilata se jeewan ki
isko saral banana too.ne
pasat na hone paye honsle
khud ka sahas khud hi juta le
   
Reply With Quote
 

Thread Tools
Display Modes Rate This Thread
Rate This Thread:

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump



Powered by vBulletin® Version 3.8.5
Copyright ©2000 - 2024, Jelsoft Enterprises Ltd.
vBulletin Skin developed by: vBStyles.com