Shayri.com  

Go Back   Shayri.com > English/Hindi/Other Languages Poetry > Punjabi Poetry

Reply
 
Thread Tools Rate Thread Display Modes
ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾ
Old
  (#1)
bangerdeep
Registered User
bangerdeep will become famous soon enoughbangerdeep will become famous soon enough
 
bangerdeep's Avatar
 
Offline
Posts: 57
Join Date: Jan 2009
Location: jalandhar
Rep Power: 17
Post ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾ - 28th February 2009, 05:05 PM

ਮੈਂ ਇੱਕ ਕਤਰਾ ਛੌਟਾ ਜਿਹਾ
ਦਰਿਆ ਦੇ ਨਾਲ ਜੌ ਵਹਿੰਦਾ ਹਾਂ...
ਨਾ ਕੌਈ ਮੇਰੀ ਖਵਾਇਸ਼ ਏ
ਬਸ ਉਹਦੀ ਰਜ਼ਾ ਚ' ਹੀ ਰਹਿੰਦਾ ਹਾਂ...
ਇਸ ਦੁਨਿਆ ਵਿੱਚ ਅੱਜ ਸਭ ਦੁਖੀ ਨੇ
ਪਰ ਮੈਂ ਪਾਗਲ ਐਵੇ ਹੀ ਖੁਸ਼ ਰਹਿੰਦਾ ਹਾਂ...
ਝੂਠ ਦੀ ਇਸ ਬਸਤੀ ਵਿਚ..
ਸੱਚੀਆ ਗਲਾਂ ਕਹਿੰਦਾ ਹਾਂ...
ਪਤਾ ਨਹੀ ਕਿਉ ਰੌੰਦੇ ਨੇ ਲੌਕੀ ਇਥੇ
ਇਹੌ ਸੌਚ ਕੇ ਹੱਸਦਾ ਰਹਿੰਦਾ ਹਾਂ..
ਜੱਦ ਦਰਦ ਕੌਈ ਕਿਸੇ ਦਾ ਸਮਝ ਸਕਦਾ ਨਹੀ
ਫਿਰ ਛੱਡ ਲੌਕਾਂ ਨੂੰ ਕਲਾ ਹੀ ਤੂਰ ਪੈਦਾਂ ਹਾਂ...
ਮਤਲੱਬੀ ਲੌੜ ਪੈਣ ਤੇ ਸਾਥ ਉਤੌ - ਉਤੌ ਦਿੰਦੇ ਨੇ
ਹੁੰਦਾ ਦਿਲਾ ਚ' ਪਿਆਰ ਭੌਰਾ ਨਹੀ ਇਹੌ ਹੀ ਕਹਿੰਦਾ ਹਾਂ...
ਵਕਤ ਨੇ ਦੁਨਿਆ ਘੁਮਾ ਛੱਡੀ..
ਇੱਥੇ ਕਿਹੜਾ ਆਪਣਾ ਕਿਹੜਾ ਬੇਗਾਨਾ ਇਹੌ ਹੀ ਲੱਭਦਾ ਰਹਿੰਦਾ ਹਾਂ..
ਪਤਾ ਏ ਹੰਝੂਆ ਦੀ ਭਾਸ਼ਾ ਕਿਸੇ ਨਹੀ ਸਮਝਨੀ..
ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾਂ
   
Reply With Quote
Old
  (#2)
ADHURI HEER
Ranjhan bin Adhuri
ADHURI HEER is a glorious beacon of lightADHURI HEER is a glorious beacon of lightADHURI HEER is a glorious beacon of lightADHURI HEER is a glorious beacon of lightADHURI HEER is a glorious beacon of lightADHURI HEER is a glorious beacon of light
 
ADHURI HEER's Avatar
 
Offline
Posts: 683
Join Date: Jul 2007
Location: Musafir hu yaaro,na ghar hai na thikana
Rep Power: 22
28th February 2009, 10:50 PM

Bahut hi khoooob BANGERDEEP ji,bilkul sahi kiha hai tusi, bahut hi sohna likhiya hai, so keep it up


GOD IS GREAT

Last edited by ADHURI HEER; 28th February 2009 at 10:52 PM..
   
Reply With Quote
Old
  (#3)
ABABBU
AB+
ABABBU is a glorious beacon of lightABABBU is a glorious beacon of lightABABBU is a glorious beacon of lightABABBU is a glorious beacon of lightABABBU is a glorious beacon of lightABABBU is a glorious beacon of light
 
Offline
Posts: 689
Join Date: May 2007
Location: khyal tere
Rep Power: 0
13th May 2009, 11:27 AM

har line aapna rang chadadi hai BANGERDEEP JI
  Send a message via MSN to ABABBU  
Reply With Quote
Reply


Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump

Similar Threads
Thread Thread Starter Forum Replies Last Post
ਮੇਰੇ ਵਾਂਗੂਂ ਤਰਕਾਲਾਂ ਨੂੰ, ਨੈਣੀ ਹੰਝੂ ਭਰਦੀ ਹੋ bangerdeep Punjabi Poetry 9 27th July 2009 02:00 PM
ਇਹ ਜੋ ਸਾਥੀ ਨੇ ਮੇਰੇ ਸਾਹਾਂ ਦੇ ਨਾਲ, ਮੈਂ ਨਿਭਾਵਾਂ bangerdeep Punjabi Poetry 3 3rd March 2009 12:44 PM
ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ... bangerdeep Punjabi Poetry 2 3rd March 2009 07:09 AM
ਰੱਬ ਜਾਣੇ ਖੌਰੇ ਉਹ ਵੀ ਮੈਂਨੂੰ ਚਾਹੁੰਦੀ ਹੋਵੇਗੀ..... bangerdeep Punjabi Poetry 3 2nd March 2009 10:58 AM
ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ silent-tears Pyaar Bhari SMS Shayri 0 13th November 2008 12:22 PM



Powered by vBulletin® Version 3.8.5
Copyright ©2000 - 2024, Jelsoft Enterprises Ltd.
vBulletin Skin developed by: vBStyles.com