main ki dewan uphaar -
29th August 2010, 07:01 PM
ਇਕ ਬਹੁਤ ਹ ਸਾਊ ਜਿਹੀ ਕੁੜੀ ਦੇ ਵਿਆਹ ਤੇ ਉਪਹਾਰ ਦੇਣ ਸਮੇ ਇਹ ਸਤਰਾ ਲਿਖੀਆ ਸਨ
ਉਪਹਾਰ ਮੈ ਤੈਨੁ ਕਈ ਦੇਵਾ
ਨਾਜੁਕ ਦਿਲ ਵਾਗ ਤੇ ਕਚ ਜਿਹਾ
ਤੇਰੇ ਸ਼ੀਸ਼ੇ ਦਿਲ ਦੇ ਵਾਗ ਹੋਵੇ
ਤੇ ਪਾਕ ਹੋਵੇ ਓਹ ਸਚ ਜਿਹਾ
ਤੁ ਸਹਿਜ ਸਰ੍ਲ ਤੇ ਭੋਲੀ ਜਿਹੀ
ਤੇਰੇ ਗੁਣ ਅਪ੍ਨਾਓਣ ਨੁ ਜੀ ਕਰ੍ਦਾ
ਜਿਸ ਰਬ ਨੇ ਤੈਨੁ ਰੁਹ ਵਖ੍ਸ਼ੀ
ਓਹ੍ਦ ਸਜ੍ਦਾ ਕਰਨ ਨੁ ਜੀ ਕਰ੍ਦਾ
ਤੇਰੇ ਨਾਲ ਤੋਲਾ ਤਾ ਕੁਝ ਨਾ ਮਿਲੇ
ਕੀ ਮੈ ਦੇਵਾ ਉਪਹਾਰ ਸਖੀ
ਤੇਰੇ ਵਰ੍ਗਾ ਅਨ੍ਮੋਲ ਨਾ ਕੁਝ ਮਿਲਿਆ
ਬਸ ਪਿਆਰ ਮੇਰਾ ਤੇਰੇ ਨਾਲ ਸਖੀ
ਕਰ੍ਦੀ ਹਾ ਦੁਆ ਉਸ ਰਬ੍ ਕੋਲੋ
ਖੁਸ਼ੀਆ ਕਦਮਾ ਵਿਚ ਹੋਣ ਤੇਰੇ
ਸਾਨੁ ਸਭ੍ਨਾ ਨੁ ਤੁ ਭੁਲ ਜਾਵੇ
ਓਸ ਘਰ ਵਿਚ ਔਨਾ ਪਿਆਰ ਮਿਲੇ
ਘਰ ਵਿਚ ਰਾਜ ਤਾ ਕੋਇ ਵਿ ਕਰ ਲੈਦਾ
ਤੁ ਦਿਲਾ ਤੇ ਸਬ ਦੇ ਰਾਜ ਕਰੇ
uphaar main tenu ki deva
najuk dil wang te kach jeha
tere shishe dil de wang hove
te paak hove oh sach jeha
tu saral sahij te bholi jehi
tere gun apnoun nu ji krda
jis rabb ne tainu ruh vakhshi
ohda sajda karan nu ji karda
tere naal tolan ta kuj na mile
ki main dewan uphaar sakhi
tere verga anmol na kuj milia
bus piyar mera tere naal sakhi
kardi ha dua us rabb kolo
khushian kadman vich hon tere
sanu sabna nu tu bhull jaawen
us ghar vich ainna piyar mile
ghar vich raaj ta her koi kar laind
tu dil te sab de raaj kare n
|