Shayri.com  

Go Back   Shayri.com > English/Hindi/Other Languages Poetry > Punjabi Poetry

Reply
 
Thread Tools Rate Thread Display Modes
"ਸੁਣਾ ਦਿੰਦਾਂ ਹਾਂ.."
Old
  (#1)
bangerdeep
Registered User
bangerdeep will become famous soon enoughbangerdeep will become famous soon enough
 
bangerdeep's Avatar
 
Offline
Posts: 57
Join Date: Jan 2009
Location: jalandhar
Rep Power: 17
Post "ਸੁਣਾ ਦਿੰਦਾਂ ਹਾਂ.." - 7th March 2009, 09:54 AM

ਅਰਜ਼ ਕਰਨਾ ਚੰਗੀ ਤਰਾਂ ਆਉਦਾਂ ਨਹੀਂ,
ਲੋਕ ਖ਼ਵਾਇਸ਼ ਜਤਾਉਣ ਤਾਂ ਸੁਣਾ ਦਿੰਦਾਂ ਹਾਂ,
ਕੋਈ ਲੇਖਕ, ਨਾ ਕਵੀ ਤੇ ਨਾ ਹੀ ਸ਼ਾਇਰ ਹਾਂ ਮੈਂ,
ਖਿਆਲ ਦਿਲ ਵਿੱਚ ਆਉਣ ਤਾਂ ਸੁਣਾ ਦਿੰਦਾਂ ਹਾਂ l

ਧੁੱਪ ਸੋਹਣੀ ਜਦੋਂ ਵੀ ਦਿਲ ਨੂੰ ਮੋਹਵੇ,
ਠੰਡੀ-ਠੰਡੀ ਹਵਾ ਜਦ ਦਿਲ ਨੂੰ ਛੋਹਵੇ,
ਫੇਰ ਦਿਲ ਲੱਗੇ ਗਾਉਣ ਤਾਂ ਸੁਣਾ ਦਿੰਦਾਂ ਹਾਂ,
ਅਰਜ਼ ਕਰਨਾ ਚੰਗੀ ਤਰਾਂ ਆਉਦਾਂ ਨਹੀਂ,
ਲੋਕ ਖ਼ਵਾਇਸ਼ ਜਤਾਉਣ ਤਾਂ ਸੁਣਾ ਦਿੰਦਾਂ ਹਾਂ l

ਅੰਬਰਾਂ ਤੇ ਤਾਰਿਆਂ ਦੀ ਬਾਰਾਤ ਹੋਵੇ,
ਦਿਲ ਦੀ ਦਿਲ ਨਾਲ ਮੁਲਾਕਾਤ ਹੋਵੇ,
ਉਹਦੇ ਖਿਆਲ ਭਰਮਾਉਣ ਤਾਂ ਸੁਣਾ ਦਿੰਦਾਂ ਹਾਂ,
ਅਰਜ਼ ਕਰਨਾ ਚੰਗੀ ਤਰਾਂ ਆਉਦਾਂ ਨਹੀਂ,
ਲੋਕ ਖ਼ਵਾਇਸ਼ ਜਤਾਉਣ ਤਾਂ ਸੁਣਾ ਦਿੰਦਾਂ ਹਾਂ l

ਭੌਰੇ ਫੁੱਲਾਂ ਉੱਤੇ ਜਦ ਮੰਡਰਾਉਦੇਂ ਨੇ,
ਅੰਬਰਾ ਚ ਪੰਛੀ ਚਹਿਚਹਾਉਦੇਂ ਨੇ,
ਰੰਗਲੀਆਂ ਰੁੱਤਾਂ ਛਾਉਣ ਤਾਂ ਸੁਣਾ ਦਿੰਦਾਂ ਹਾਂ,
ਅਰਜ਼ ਕਰਨਾ ਚੰਗੀ ਤਰਾਂ ਆਉਦਾਂ ਨਹੀਂ,
ਲੋਕ ਖ਼ਵਾਇਸ਼ ਜਤਾਉਣ ਤਾਂ ਸੁਣਾ ਦਿੰਦਾਂ ਹਾਂ l

ਚਾਹ ਦਿਲ ਵਿੱਚ ਉਹ ਦਬਾਕੇ,
"
ਰਾਜ
" ਤੋਂ ਬੈਠੇ ਨਜ਼ਰਾਂ ਝੁੱਕਾਕੇ,
ਜਦ ਨਜ਼ਰਾਂ ਉਹ ਮਿਲਾਉਣ ਤਾਂ ਸੁਣਾ ਦਿੰਦਾਂ ਹਾਂ,
ਅਰਜ਼ ਕਰਨਾ ਚੰਗੀ ਤਰਾਂ ਆਉਦਾਂ ਨਹੀਂ,
ਲੋਕ ਖ਼ਵਾਇਸ਼ ਜਤਾਉਣ ਤਾਂ ਸੁਣਾ ਦਿੰਦਾਂ ਹਾਂ l


ਮੌਤ ਦੀ ਉਡੀਕ ਵਿੱਚ
ਸਾਡੇ ਕੱਫਨ ਮੈਲੇ ਹੋ ਗਏ....
ਗਮ ਖਾ ਖਾ ਕੇ ਸੱਜਣਾ
ਸਾਡੇ ਗੀਤ ਕੁਸੈਲੇ ਹੋ ਗਏ...


   
Reply With Quote
Old
  (#2)
punjabiroop
Registered User
punjabiroop has a spectacular aura aboutpunjabiroop has a spectacular aura aboutpunjabiroop has a spectacular aura about
 
punjabiroop's Avatar
 
Offline
Posts: 247
Join Date: Aug 2005
Location: in god creation
Rep Power: 21
12th March 2009, 11:29 AM

hi
its mindblowing,superb.keep it up
   
Reply With Quote
Reply


Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump

Similar Threads
Thread Thread Starter Forum Replies Last Post
ਤੈਨੂੰ ਦਿਲ ਦਾ ਹਾਲ ਸੁਣਾਵਾਂ sunita thakur Punjabi Poetry 8 1st April 2011 12:20 PM
"ਅੰਮਿ੍ਤ" ਦੇ ਸ਼ਬਦਾਂ ਦੇ ਸਫ਼ਰ ਵਾਗੂੰ Dilpreet143 Punjabi Poetry 9 5th July 2010 10:59 AM
ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾ bangerdeep Punjabi Poetry 2 13th May 2009 11:27 AM
ਇਹ ਜੋ ਸਾਥੀ ਨੇ ਮੇਰੇ ਸਾਹਾਂ ਦੇ ਨਾਲ, ਮੈਂ ਨਿਭਾਵਾਂ bangerdeep Punjabi Poetry 3 3rd March 2009 12:44 PM
ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ... bangerdeep Punjabi Poetry 2 3rd March 2009 07:09 AM



Powered by vBulletin® Version 3.8.5
Copyright ©2000 - 2024, Jelsoft Enterprises Ltd.
vBulletin Skin developed by: vBStyles.com