mere dil daa haal tu kii jaane
dedicate to sunita ji
ਮੇਰੇ ਦਿਲ ਦਾ ਹਾਲ ਤੁ ਕੀ ਜਾਨੇ ਇਸ ਦਿਲ ਦਾ ਹਾਲ ਤੁ ਕੀ ਜਾਨੇ ਇਹ੍ਨੁ ਰੇਸ਼੍ਮ ਵਾਗ ਸਹੇਜਿਆ ਸੀ ਤੇ ਸ਼ੀਸ਼ੇ ਵਾਗ ਸਮ੍ਭਾਲਿਆ ਸੀ ਦਿਲ ਸ਼ੀਸ਼ਾ ਰਖਿਆ ਪਰ੍ਦੇ ਵਿਚ ਸੀ ਕੋਈ ਅਕਸ ਨਾ ਇਸ ਤੇ ਪਾਲਿਆ ਸੀ ਨਾ ਜਾਣੇ ,ਤੁ ਵੈਰੀ ਨੇ,ਕਦ? ਸ਼ੀਸ਼ੇ ਦੇ ਪਰ੍ਦੇ ਤੇ ਟਕ ਲਾਇਆ ਤੇ ਟਾਕੀ ਚੁਕ ਤੁ ਭੋਲ੍ੜੇ ਜਿਹੇ ਉਸ ਖਿੜ੍ਕੀ ਅਨ੍ਦੇਰ ਘਰ ਪਾਇਆ ਜੋ ਮਲ੍ਲੋ ਮ੍ਲ੍ਲੀ ਤੁ ਥਾ ਮਲ੍ਲ ਲੀ ਓਹ੍ਦ ਹਸ਼ਰ ਭਲਾ ਤੁ ਕੀ ਜਾਣੇ ਮੇਰੇ ਦਿਲ ਦਾ ਹਾਲ ਤੁ ਕੀ ਜਾਨੇ ਤੁ ਜਿਉ ਜਿਉ ਪੈਰ ਪਸਾਰੇ ਵੇ ਮੈਨੁ ਜਿਉਦਿਆ ਜੀ ਹੀ ਮਾਰੇ ਵੇ ਤੁ ਹਾਜਰ ਨਾਜਰ ਨਹੀ ਦਿਸਦਾ ਤੇਰਾ ਅਕਸ ਪਿਆ ਮੈਨੁ ਸਾੜੇ ਵੇ ਮੈ ਹਥ ਵਧਾਵਾ ਹਥ ਨਾ ਆਵੇ ਗਲ੍ਲ ਕਰਾ ਕੋਈ ਬੋਲ ਨਾ ਆਵੇ ਨਜਰਾ ਨਾਲ ਖੋਭੀ ਬਰ੍ਛੀ ਦਾ ਤੁ ਦਰਦ ਭਲਾ ਦੀ ਕੀ ਜਾਣੇ ਮੇਰੇ ਦਿਲ ਦਾ ਹਾਲ ਤੁ ਕੀ ਜਾਨੇ ਜੇ ਦਿਲ ਦੇ ਵਿਚ ਤੁ ਆ ਹੀ ਗਿਓ ਇਕ ਵਾਰ ਤਾ ਸਾਹ੍ਮਨੇ ਆ ਵੀ ਜਾ ਪਰ੍ਛਾਇਆ ਨਾਲ ਕਾਹ੍ਦੀ ਗੁਰਬਤ ਇਕ ਵਾਰ ਤ ਹੋਨ੍ਦ ਦਿਖਾ ਵੀ ਜਾ ਜੋ ਸ਼ੀਸ਼ਾ ਸੀ ਪਰ ਚੂਰ ਹੋਇਆ ਜੋ resham ਸੀ ਪਰ ਲੀਰ ਹੋਇਆ ਉਸ ਤਪਦੇ ਮੇਰੇ ਸੀਨੇ ਨੁ ਇਕ ਵਾਰ ਤਾ ਠਾਰੀ ਪਾ ਵੀ ਜਾ ਪਰ੍ਦੇਸਾ ਵਿਚ ਜਾ ਤੁ ਵਸਿਆ ਇਕ ਵਾਰ ਤਾ ਫੇਰੀ ਪਾ ਵੀ ਜਾ ਪਰ ਕਮ੍ਮ ਤੇਰਾ ਦਿਲ ਲੁਟ੍ਨਾ ਏ ਤੁ ਇਸ ਦੀ ਠਾਰ ਨੁ ਕਿ ਜਾਣੇ ਮੇਰੇ ਦਿਲ ਦਾ ਹਾਲ ਤੁ ਕੀ ਜਾਨੇ |
[QUOTE=Rashmi sharma;410795]dedicate to sunita ji
ਮੇਰੇ ਦਿਲ ਦਾ ਹਾਲ ਤੁ ਕੀ ਜਾਨੇ ਇਸ ਦਿਲ ਦਾ ਹਾਲ ਤੁ ਕੀ ਜਾਨੇ ਇਹ੍ਨੁ ਰੇਸ਼੍ਮ ਵਾਗ ਸਹੇਜਿਆ ਸੀ ਤੇ ਸ਼ੀਸ਼ੇ ਵਾਗ ਸਮ੍ਭਾਲਿਆ ਸੀ ਦਿਲ ਸ਼ੀਸ਼ਾ ਰਖਿਆ ਪਰ੍ਦੇ ਵਿਚ ਸੀ ਕੋਈ ਅਕਸ ਨਾ ਇਸ ਤੇ ਪਾਲਿਆ ਸੀ ਨਾ ਜਾਣੇ ,ਤੁ ਵੈਰੀ ਨੇ,ਕਦ? ਸ਼ੀਸ਼ੇ ਦੇ ਪਰ੍ਦੇ ਤੇ ਟਕ ਲਾਇਆ ਤੇ ਟਾਕੀ ਚੁਕ ਤੁ ਭੋਲ੍ੜੇ ਜਿਹੇ ਉਸ ਖਿੜ੍ਕੀ ਅਨ੍ਦੇਰ ਘਰ ਪਾਇਆ ਜੋ ਮਲ੍ਲੋ ਮ੍ਲ੍ਲੀ ਤੁ ਥਾ ਮਲ੍ਲ ਲੀ ਓਹ੍ਦ ਹਸ਼ਰ ਭਲਾ ਤੁ ਕੀ ਜਾਣੇ ਮੇਰੇ ਦਿਲ ਦਾ ਹਾਲ ਤੁ ਕੀ ਜਾਨੇ ਤੁ ਜਿਉ ਜਿਉ ਪੈਰ ਪਸਾਰੇ ਵੇ ਮੈਨੁ ਜਿਉਦਿਆ ਜੀ ਹੀ ਮਾਰੇ ਵੇ ਤੁ ਹਾਜਰ ਨਾਜਰ ਨਹੀ ਦਿਸਦਾ ਤੇਰਾ ਅਕਸ ਪਿਆ ਮੈਨੁ ਸਾੜੇ ਵੇ ਮੈ ਹਥ ਵਧਾਵਾ ਹਥ ਨਾ ਆਵੇ ਗਲ੍ਲ ਕਰਾ ਕੋਈ ਬੋਲ ਨਾ ਆਵੇ ਨਜਰਾ ਨਾਲ ਖੋਭੀ ਬਰ੍ਛੀ ਦਾ ਤੁ ਦਰਦ ਭਲਾ ਦੀ ਕੀ ਜਾਣੇ ਮੇਰੇ ਦਿਲ ਦਾ ਹਾਲ ਤੁ ਕੀ ਜਾਨੇ ਜੇ ਦਿਲ ਦੇ ਵਿਚ ਤੁ ਆ ਹੀ ਗਿਓ ਇਕ ਵਾਰ ਤਾ ਸਾਹ੍ਮਨੇ ਆ ਵੀ ਜਾ ਪਰ੍ਛਾਇਆ ਨਾਲ ਕਾਹ੍ਦੀ ਗੁਰਬਤ ਇਕ ਵਾਰ ਤ ਹੋਨ੍ਦ ਦਿਖਾ ਵੀ ਜਾ ਜੋ ਸ਼ੀਸ਼ਾ ਸੀ ਪਰ ਚੂਰ ਹੋਇਆ ਜੋ resham ਸੀ ਪਰ ਲੀਰ ਹੋਇਆ ਉਸ ਤਪਦੇ ਮੇਰੇ ਸੀਨੇ ਨੁ ਇਕ ਵਾਰ ਤਾ ਠਾਰੀ ਪਾ ਵੀ ਜਾ ਪਰ੍ਦੇਸਾ ਵਿਚ ਜਾ ਤੁ ਵਸਿਆ ਇਕ ਵਾਰ ਤਾ ਫੇਰੀ ਪਾ ਵੀ ਜਾ ਪਰ ਕਮ੍ਮ ਤੇਰਾ ਦਿਲ ਲੁਟ੍ਨਾ ਏ ਤੁ ਇਸ ਦੀ ਠਾਰ ਨੁ ਕਿ ਜਾਣੇ ਮੇਰੇ ਦਿਲ ਦਾ ਹਾਲ ਤੁ ਕੀ ਜਾਨੇ mere dil daa haal ,tu kii jaane is dil daa haal tu kii jaane ehnu resham vaang sahejiaa sii te shishe vaang sambhaliaa si dil shishaa rakhiaa parde vich si koi akas naa is te paliaa si naa jaane tu verii ne kadon? us parde utte Tak laiaa te Taaki chuk tu bholde jehe us khirrki ander ghar paayaa jo mallo malli tu tha.n malli ohdaa hashar bhala.n tu ki jaane mere dil daa haal ,tu kii jaane tu jion jion pair pasaare.n ve saanu jiondiaa ji hi maare ve tu haajar naajar nahi disdaa tera akas piya mainu sarre ve huthh vadava.n, huthh naa aave.n gall kara.n koi bol naa aave nazara.n nall khobhi barchhi daa tu darad bhala.n di ki jaane mere dil daa haal ,tu kii jaane je dil de vich tu aa hi giyo.n ik baar ta sahmane aa vi jaa parchhaia.naal kahdi gurbat ik baar ta hond vikha vi jaa jo shisha si par choor hoia jo resham si par leer hoia us tapade mere seene nu ik baar ta Thari paa vi jaa pardesa.n vich jaa tu vasiaa ik baar ta ferii paa vi jaa par kanm tera dil luttana e tu is di Thar nu kii jaane mere dil daa haal ,tu kii jaane |
[QUOTE=Rashmi sharma;410850]
Quote:
|
[QUOTE=loveleen;410951]
Quote:
shukria loveleen.......................................... .....; |
Hun tak di tuhadi best rachnaa hai rashmi ji..... Bahut hi sahaandaar . har shabd rooh nu cheeerdaa hai...... bahut door tak jaogey.....
|
Quote:
|
improvement hoi a rashmi ji.....keep writing...:)
|
Quote:
|
ਮੇਰੇ ਦਿਲ ਦਾ ਹਾਲ ਤੁ ਕੀ ਜਾਨੇ
Quote:
OMG :( very evry very sorrrrrrrrryyyyyyyyyy Rashmi jii......menu bahut sharam mahsoos ho rahi hai, tusi menu apne ahsaas dedicate kite par mai aina waqt tak pad hi na saki.....sorry dear sorry. poem di gal kariye taaN menu ek ek lafz dil nu cheerda jaapiya, bahut kuch kah gye tusi apni poem vich, dil de dard nu jubaaN deni sokhi gal nahi hai, par tusi eh kum bakhoobi kita....hats off to ur poetry. reps +++ added menu muaaf karna rashmi jiii ainda aida di galti nahi hovegi, darasal mai pichley kuj mahiniya ton bahut busy chal rahi haaN, office te ghar dova vich, so poora waqt nahi de paa rahi c, hun kuj ku fursat hai so routine vich aa rahi haan. umeed hai menu muaaf kar devogey tusi. rabb raakha |
Sharma Ji........!
Wah Boht Sohna Lagga Padhna Te Tusi Boht Sohna Likhya Ay.... Shabaash Ay |
Quote:
|
Quote:
|
originally posted by Rashmi Sharma
ਜੋ ਸ਼ੀਸ਼ਾ ਸੀ ਪਰ ਚੂਰ ਹੋਇਆ ਜੋ resham ਸੀ ਪਰ ਲੀਰ ਹੋਇਆ ਉਸ ਤਪਦੇ ਮੇਰੇ ਸੀਨੇ ਨੁ ਇਕ ਵਾਰ ਤਾ ਠਾਰੀ ਪਾ ਵੀ ਜਾ ਪਰ੍ਦੇਸਾ ਵਿਚ ਜਾ ਤੁ ਵਸਿਆ ਇਕ ਵਾਰ ਤਾ ਫੇਰੀ ਪਾ ਵੀ ਜਾ ਪਰ ਕਮ੍ਮ ਤੇਰਾ ਦਿਲ ਲੁਟ੍ਨਾ ਏ ਤੁ ਇਸ ਦੀ ਠਾਰ ਨੁ ਕਿ ਜਾਣੇ ਮੇਰੇ ਦਿਲ ਦਾ ਹਾਲ ਤੁ ਕੀ ਜਾਨੇ Rashmi ji bahut sundar shabdaN naal tusi apne ehsaas pesh kite ne.menu tuhadi eh rachna bahut hi pasaNd aayee hai.likhde raho............................ rajinderseep |
Quote:
|
Rashmi ji aaj pher es thread te aake, tuhade eh ehsaas padey...dil nu bahut sakoon miliyaa.
:) |
All times are GMT +5.5. The time now is 02:52 PM. |
Powered by vBulletin® Version 3.8.5
Copyright ©2000 - 2024, Jelsoft Enterprises Ltd.