View Single Post
ਆ ਜਾ ਮੌਤ ਰਕਾਨੇ
Old
  (#1)
Dilpreet143
Registered User
Dilpreet143 will become famous soon enough
 
Dilpreet143's Avatar
 
Offline
Posts: 35
Join Date: Jun 2010
Location: India
Rep Power: 0
ਆ ਜਾ ਮੌਤ ਰਕਾਨੇ - 17th August 2010, 04:20 PM

ਤੇਰੇ ਰਾਹਾਂ ਦੇ ਵਿੱਚ ਬੈਠਾ ਥੱਕਿਆ,
ਇਹਨਾਂ ਬੇਵਫ਼ਾਵਾ ਦੀ ਦੁਨੀਆਂ ਤੋਂ ਅੱਕਿਆ,
ਜ਼ਦੋ ਦਾ ਤੈਨੂੰ ਅੱਖੀਆਂ 'ਚੋ ਮੈਂ ਤੱਕਿਆ,
ਹੌਸਲਾ ਸਿਰਫ਼ ਤੈਨੂੰ ਮਿਲਣ ਦਾ ਰੱਖਿਆ
ਪਰ ਕਰ ਕੇ ਵੀ ਕੁੱਝ ਨਾ ਕਰ ਸਕਿਆ,
ਹੁਣ ਤੈਨੂੰ ਕਹਿਣੋ ਨਾ ਮੈਂ ਜਕਿਆ,
ਕਿ ਆ ਕੇ ਪਿਆਰ ਮੇਰੇ ਨਾਲ ਪਾ ਲਾ,
ਆ ਜਾ ਹੀਰ ਸਲੇਟੜੀਏ,
ਨੀ ਆ ਜਾ ਮੇਰੀਏ ਜਾਨੇ
ਆ ਜਾ ਮੌਤ ਰਕਾਨੇ ਹੁਣ,
ਆ "ਅੰਮਿ੍ਤ" ਨੂੰ ਗਲ ਨਾਲ ਲਾ ਲਾ
   
Reply With Quote