Shayri.com  

Go Back   Shayri.com > English/Hindi/Other Languages Poetry > Punjabi Poetry

Reply
 
Thread Tools Rate Thread Display Modes
Supne di udaan
Old
  (#1)
abhinav
ShayarEnav
abhinav will become famous soon enoughabhinav will become famous soon enough
 
abhinav's Avatar
 
Offline
Posts: 39
Join Date: Jun 2010
Location: Chandigarh
Rep Power: 0
Love Supne di udaan - 7th July 2010, 01:25 PM

ਇੱਕ ਦਿਨ ਵੇੱਖੀ ਮੈਂ ਕੁੜੀ ਸੋਹਣੀ ਮੇਰੇ ਹਾਣ ਦੀ,
ਸਾਦੀ, ਨਾਂ ਸ਼ਿੰਗਾਰੀ ਜਾਪੇ ਹੂਰਾਂ ਦੀ ਓਹ ਸ਼ਾਨ ਸੀ|

ਸੋਹਣੇ ਰੂਪ ਦੀ ਸੀ ਖਾਣ, ਗੁਲਾਬ ਫੁੱਲੀ ਮੁਸਕਾਨ,
ਵਿਹਲੇ ਬੇਹ ਨਿਖਾਰੀ ਰੱਬੀ ਕਲਾ ਓਹ ਕਮਾਲ ਸੀ|

ਇੱਕ ਦਿਨ ਵੇੱਖੀ ਮੈਂ ਕੁੜੀ ਸੋਹਣੀ ਮੇਰੇ ਹਾਣ ਦੀ,

ਰੰਗ ਦੁਧ ਚਿੱਟਾ ਸਾਫ, ਹੋਵੇ ਸ਼ਰਮੀ ਓਹ ਲਾਲ,
ਏਨੇ ਸੋਹਣੇ ਰੂਪ ਦਾ ਨਾ ਉਸਨੂ ਗੁਮਾਨ ਸੀ|

ਇੱਕ ਦਿਨ ਵੇੱਖੀ ਮੈਂ ਕੁੜੀ ਸੋਹਣੀ ਮੇਰੇ ਹਾਣ ਦੀ,

ਸੋਚ ਮੇਰੀ ਬੜੀ ਖੋਈ, ਜਵਾਬ ਲਭੇਆ ਨਾ ਕੋਈ
ਰੂਪ ਓਹਦਾ ਵੇਖ ਹੁੰਦਾ ਅਖਾਂ ਨੁੰ ਵੀ ਮਾਨ ਸੀ|

ਇੱਕ ਦਿਨ ਵੇੱਖੀ ਮੈਂ ਕੁੜੀ ਸੋਹਣੀ ਮੇਰੇ ਹਾਣ ਦੀ,

ਸੋਚੀ ਡੁੱਬੇ ਮਿਠੀ ਮੈਨੂ ਆਈ ਇਕ ਆਵਾਜ਼ ਸੀ,
ਉਠ ਪੁਤ ਜਾਗ, ਅੱਮੀ ਮੇਰੀ ਮੇਰੇ ਨਾਲ ਸੀ|

ਇੱਕ ਦਿਨ ਵੇੱਖੀ ਮੈਂ ਕੁੜੀ ਸੋਹਣੀ ਮੇਰੇ ਹਾਣ ਦੀ,

ਸੁਣ ਅੱਮੀ ਦੀ ਆਵਾਜ਼, ਅਖਾਂ ਖੋਲਦੇ ਹੀ ਸਾਰ,
ਹੱਸੇਆ ਮੈਂ ਸੋਚ ਸਬ ਸੁਪਨਈ ਉਡ਼ਾਨ ਸੀ....

ਇੱਕ ਦਿਨ ਵੇੱਖੀ ਮੈਂ ਕੁੜੀ ਸੋਹਣੀ ਮੇਰੇ ਹਾਣ ਦੀ,
ਸਾਦੀ, ਨਾਂ ਸ਼ਿੰਗਾਰੀ ਜਾਪੇ ਹੂਰਾਂ ਦੀ ਓਹ ਸ਼ਾਨ ਸੀ|

ik din vekhi main kudi sohni mere haan di,
saadi, na shingari jappe hooran di oh shaan si.

sohne roop di si khaan, gulaab fulli muskaan,
vehle beh nikhari rabbi kala oh kamaal si.

ik din vekhi main kudi sohni mere haan di..

rang dudh chitta saaf, hove sharmi oh laal,
enne sohne roop da na usnu gumaan si.

ik din vekhi main kudi sohni mere haan di..

soch meri badi khoyi, jawaab labheya na koi,
roop ohda vekh hunda akhan nu vi maan si.

ik din vekhi main kudi sohni mere haan di..

sochi dubbe mithi mainu ayi ik awaaz si,
uth putt jaag, ammi meri mere naal si.

ik din vekhi main kudi sohni mere haan di..

sun ammi di awaaz, akhan kholde hi saar,
hasseya main soch sab supni udaan si...

ik din vekhi main kudi sohni mere haan di,
saadi, na shingari jappe hooran di oh shaan si...




" Mushkil Bahut hai har waqt 'Rubru-e-Haqeeqat' rehna

Jeene ke liye kuch 'VEHAM' zaruri hain ! "

~ A B H I N A V ~
  Send a message via Yahoo to abhinav Send a message via Skype™ to abhinav 
Reply With Quote
Old
  (#2)
Preet Dil Di
Registered User
Preet Dil Di is a glorious beacon of lightPreet Dil Di is a glorious beacon of lightPreet Dil Di is a glorious beacon of lightPreet Dil Di is a glorious beacon of lightPreet Dil Di is a glorious beacon of light
 
Preet Dil Di's Avatar
 
Offline
Posts: 476
Join Date: Aug 2008
Location: California, US
Rep Power: 20
8th July 2010, 08:15 AM

Hi Abhinav.....hope u r doing great.....bahut hi vadhia likhia hai tusiN......tc




ਹਾਂ ਮੈਂ ਵੀ ਜਾਣਦਾ ਹਾਂ ਇਖਲਾਕ ਦੇ ਤਕਾਜ਼ੇ
ਸਭ ਰਿਸ਼ਤਿਆਂ ਦੀ ਸੀਮਾ ਹਰ ਸਾਕ ਦੇ ਤਕਾਜ਼ੇ
ਰੁਕਦਾ ਨ ਖੂਨ ਇਹ ਨੇ ਦਿਲ ਚਾਕ ਦੇ ਤਕਾਜ਼ੇ
ਕੀ ਰੱਤ ਦੇ ਪੁਤਲਿਆਂ ਨੇ ਚੱਟਾਨ ਹੋ ਕੇ ਜਿਉਣਾ

ਬੇਦਾਗ ਨੇ ਉਹ ਸਾਰੇ ਬੱਸ ਦਾਗਦਾਰ ਮੈਂ ਹੀ
ਉਹ ਲਿਸ਼ਕਦੇ ਨੇ ਸ਼ੀਸ਼ੇ ਮੈਲੀ ਨੁਹਾਰ ਮੈਂ ਹੀ
ਤੁਸੀਂ ਖੁਦ ਹੀ ਧਿਆਨ ਮਾਰੋ, ਕਿੰਨਾ ਕਠਿਨ ਹੈ ਯਾਰੋਂ,
ਏਨੇ ਖੁਦਾਵਾਂ ਅੰਦਰ ਇਨਸਾਨ ਹੋ ਕੇ ਜਿਉਣਾ
   
Reply With Quote
Old
  (#3)
abhinav
ShayarEnav
abhinav will become famous soon enoughabhinav will become famous soon enough
 
abhinav's Avatar
 
Offline
Posts: 39
Join Date: Jun 2010
Location: Chandigarh
Rep Power: 0
Love 9th July 2010, 09:31 AM

Quote:
Originally Posted by Preet Dil Di View Post
Hi Abhinav.....hope u r doing great.....bahut hi vadhia likhia hai tusiN......tc

shukriya preet ji meri choti jehi koshish nu apna keemti sama den da !!
wassde raho !!


" Mushkil Bahut hai har waqt 'Rubru-e-Haqeeqat' rehna

Jeene ke liye kuch 'VEHAM' zaruri hain ! "

~ A B H I N A V ~
  Send a message via Yahoo to abhinav Send a message via Skype™ to abhinav 
Reply With Quote
Reply

Tags
dream


Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump



Powered by vBulletin® Version 3.8.5
Copyright ©2000 - 2024, Jelsoft Enterprises Ltd.
vBulletin Skin developed by: vBStyles.com