|
|
|
|
|
|
|
|
Registered User
Offline
Posts: 35
Join Date: Jun 2010
Location: India
Rep Power: 0
|
ਇਸ਼ਕ ਨਿਮਾਣਾ -
17th August 2010, 04:29 PM
ਸਭ ਨੂੰ ਪਿਆਰ ਭਰੀ ਸੱਤ ਸ਼ੀ੍ ਅਕਾਲ।
ਮੈਂ ਧੰਨਵਾਦੀ ਹਾਂ ਤੁਹਾਡਾ ਸਭ ਦੋਸਤਾਂ ਦਾ ਜਿਹਨਾਂ ਪਹਿਲਾ ਵੀ ਮੇਰੀਆ ਕਵਿਤਾਵਾ ਨੂੰ ਪਿਆਰ ਦਿੱਤਾ। ਪਰ ਦੋਸਤੋ ਇਹ ਜੋ ਕਵਿਤਾ ਤੁਸੀ ਜਾ ਮੈਂ ਲਿਖਦੇ ਹਾਂ ਉਸ ਵਿੱਚ ਆਪਾ ਅਪਣੇ ਵਿਚਾਰਾਂ ਨੂੰ ਰੱਖਦੇ ਹਾਂ,ਕਵਿਤਾ ਲਿਖਣ ਵਾਲੇ ਦਾ ਇੱਕ ਮੱਕਸਦ ਹੁੰਦਾ ਹੈ, ਮੈਂ ਸਿਰਫ਼ ਇੰਨਾ ਹੀ ਕਹਿਣਾ ਚੁਹੰਦਾ ਹਾਂ ਕਿ ਜੋ ਕਵਿਤਾ ਆਪਾ ਪੜਦੇ ਹਾਂ ਉਸ ਨੂੰ ਪੜੌ ਨਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਅਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਉ।
ਅੱਜ਼ ਦਾ ਜੋ ਸਿਰਲੇਖ (topic) ਹੈ ਉਹ ਹੈ ਇਸ਼ਕ। ਜੇ ਇੱਕ ਮੁੰਡਾ ਇੱਕ ਕੁੜੀ ਨੂੰ ਜਾ ਕੋਈ ਕੁੜੀ ਮੁੰਡੇ ਨੂੰ ਪਿਆਰ ਕਰੇ ਉਹ ਇਸ਼ਕ ਨਹੀ। ਇਸ਼ਕ ਉਸ ਬਲਾ ਦਾ ਨਾਮ ਹੈ ਕਿ ਜੋ ਧੁਰ ਤੱਕ ਨਾਲ ਜਾਵੇ। ਫਿਰ ਚਾਹੇ ਇਹ ਇਸ਼ਕ ਮਾਤਾ-ਪਿਤਾ ਨਾਲ, ਕਿਸੇ ਵੀ ਅੱਲੜ ਪੁਣੇ ਨਾਲ,ਅਪਣੇ ਕੰਮ ਨਾਲ ਕਿਸੇ ਨਾਲ ਵੀ ਹੋਵੇ ਬਸ ਧੁਰ ਤੱਕ ਜਾਵੇ। ਜੇ ਮੇਰੀ ਮੰਨੋ ਤਾਂ ਇਸ਼ਕ ਸਿਰਫ਼ ਪਰਮਾਤਮਾ ਨਾਲ ਹੀ ਹੋਣਾ ਚਾਹੀਦਾ ਹੈ, ਦੁਨੀਆ-ਦਾਰੀ ਨਾਲ ਨਹੀ। ਦੁਨੀਆ-ਦਾਰੀ ਕਰੋ ਪਰ ਨਾਮ ਵਾਲਾ ਇਸ਼ਕ ਕਮਾਉ।
ਇੰਨੀ ਗੱਲ ਕਹਿੰਦਾ ਹੋਇਆ ਅਪਣੇ ਵਿਚਾਰ ਤੁਹਾਡੇ ਨਾਲ ਸਾਝੇ ਕਰਨ ਜਾ ਰਿਹਾ ਹਾਂ, ਜੇ ਕੋਈ ਗਲਤੀ ਹੋ ਗਈ ਹੋਵੇ ਤਾ ਅਪਣਾ ਸਮਝ ਮਾਫ਼ ਕਰਨਾ ਜੀ।
ਇਸ਼ਕ ਨਿਮਾਣਾ ਨਾ ਹੋਇਆ ਹੋਵੇ,
ਜ਼ਦ ਹੋਵੇ ਤਾ ਰੂਹ ਤੱਕ ਕਮਲੀ ਹੋਵੇ।
ਕਰਦਾ ਪਿੰਜ਼ਰ ਖਾ ਮਾਸ ਸਰੀਰੋ,
ਨਾ ਵੱਡਾ ਰੋਗ ਕੋਈ ਇਸ਼ਕ ਤੋ ਹੋਵੇ।
ਕਿੱਥੋ ਚੱਲਿਆ ਕਿੱਥੇ ਮੁੱਕਿਆ ਚੰਦਰਾ,
ਨਾ ਕੋਈ ਇਸ਼ਕੇ ਦਾ ਭੇਦ ਫਰੋਲੇ।
ਲਾ-ਇਲਾਜ਼ ਇਹ ਰੋਗ ਅੱਵਲੜਾ,
ਦਵਾ ਨਾ ਕੋਈ ਵੈਦ ਹੀ ਇਸ਼ਕ ਦੀ ਟੋਹਲੇ।
ਇਸ਼ਕੇ ਦਾ ਨਾ ਨਾਮ ਹੈ ਕੋਈ,
ਨਾ ਹੀ ਕੋਈ ਜ਼ਾਤ ਇਸ਼ਕ ਦੀ ਹੋਵੇ।
ਹੁੰਦਾ ਇਸ਼ਕ ਹੈ ਉਸ "ਮਰਜਾਣੇ",
ਜੋ ਮੈਂ ਕਮਲੀ ਯਾਰ ਦੀ ਬੋਲੇ।
ਇਸ਼ਕ ਕਰੇਂਦਾ ਮਾਂ-ਬੋਲੀ "ਦੇਬੀ",
ਜਿਹੜਾ ਸੱਚ ਸ਼ੇਅਰਾ ਵਿੱਚ ਦੀ ਤੋਲੇ।
ਇਸ਼ਕ-ਇਸ਼ਕ ਨਾ ਕਰ ਤੂੰ "ਅੰਮਿ੍ਤ",
ਬੜੀ ਔਖੀ ਇਸ਼ਕ ਦੀ ਮੰਜ਼ਿਲ।
ਜੇ ਕਰਨਾ ਇਸ਼ਕ ਕਰੀ ਬਾਬੇ ਨਾਨਕ ਦਾ,
ਜੋ ਭਰ ਪਿਆਲੇ ਇਸ਼ਕੇ ਦੇ ਡੋਲੇ।
|
|
|
|
|
Registered User
Offline
Posts: 476
Join Date: Aug 2008
Location: California, US
Rep Power: 21
|
19th August 2010, 11:54 AM
SSA Dilpreet ji
KiddaN oN tusiN???
thuhanu etthe dubara dekh ke bahut hi khushi hoyi......tusiN bahut hi vadhia likhia hai....thuhade vichar paddh ke bahut hi changa lageya....mera khud da vi eh vishwas hai ke saccha pyar ohi hai jo thuhanu ishq haqeeki vall lai ke janda hai........maiN meri toN tu teri takk pauncha shayad har kisse de vass di gall nahiN hundi....par koshish taaN aseeN sabh kar sakde haaN....naam chahe koi vi hovey......koi farq nahiN painda....haaN par nirantar yaad da bane rehna.....te apne pyare di hond nu har pal mehsoos karna kisse bhagaaN vaale d ehi hisse aunda hai.......sachmuch Dilpreet ji bahut hi gehri gall keh ditti hai tusiN....maiN shayad kujh jayada hi bol gaya haaN....par topic hi enna pyara si ke bole bina reh nahiN sakeya.....koi galti hoi hoey taaN maaf karna....eddaN hi likhde rehna.....we all feel extremely lucky to have u on board.........take care
ਹਾਂ ਮੈਂ ਵੀ ਜਾਣਦਾ ਹਾਂ ਇਖਲਾਕ ਦੇ ਤਕਾਜ਼ੇ
ਸਭ ਰਿਸ਼ਤਿਆਂ ਦੀ ਸੀਮਾ ਹਰ ਸਾਕ ਦੇ ਤਕਾਜ਼ੇ
ਰੁਕਦਾ ਨ ਖੂਨ ਇਹ ਨੇ ਦਿਲ ਚਾਕ ਦੇ ਤਕਾਜ਼ੇ
ਕੀ ਰੱਤ ਦੇ ਪੁਤਲਿਆਂ ਨੇ ਚੱਟਾਨ ਹੋ ਕੇ ਜਿਉਣਾ
ਬੇਦਾਗ ਨੇ ਉਹ ਸਾਰੇ ਬੱਸ ਦਾਗਦਾਰ ਮੈਂ ਹੀ
ਉਹ ਲਿਸ਼ਕਦੇ ਨੇ ਸ਼ੀਸ਼ੇ ਮੈਲੀ ਨੁਹਾਰ ਮੈਂ ਹੀ
ਤੁਸੀਂ ਖੁਦ ਹੀ ਧਿਆਨ ਮਾਰੋ, ਕਿੰਨਾ ਕਠਿਨ ਹੈ ਯਾਰੋਂ,
ਏਨੇ ਖੁਦਾਵਾਂ ਅੰਦਰ ਇਨਸਾਨ ਹੋ ਕੇ ਜਿਉਣਾ
|
|
|
|
|
Registered User
Offline
Posts: 35
Join Date: Jun 2010
Location: India
Rep Power: 0
|
20th August 2010, 11:59 AM
Quote:
Originally Posted by Preet Dil Di
SSA Dilpreet ji
KiddaN oN tusiN???
thuhanu etthe dubara dekh ke bahut hi khushi hoyi......tusiN bahut hi vadhia likhia hai....thuhade vichar paddh ke bahut hi changa lageya....mera khud da vi eh vishwas hai ke saccha pyar ohi hai jo thuhanu ishq haqeeki vall lai ke janda hai........maiN meri toN tu teri takk pauncha shayad har kisse de vass di gall nahiN hundi....par koshish taaN aseeN sabh kar sakde haaN....naam chahe koi vi hovey......koi farq nahiN painda....haaN par nirantar yaad da bane rehna.....te apne pyare di hond nu har pal mehsoos karna kisse bhagaaN vaale d ehi hisse aunda hai.......sachmuch Dilpreet ji bahut hi gehri gall keh ditti hai tusiN....maiN shayad kujh jayada hi bol gaya haaN....par topic hi enna pyara si ke bole bina reh nahiN sakeya.....koi galti hoi hoey taaN maaf karna....eddaN hi likhde rehna.....we all feel extremely lucky to have u on board.........take care
|
sat shri akal veer ji...................
mainthek han i hope tusi v chardi klan vich howo ge...........
veer ji thode vichar jo tusi mere nal share krde ho bahut hi sohne hunde ne te mainu ehna vicho v ek poetry mil jandi hai...........main apne app nu bahut khuch-nasib manda han k thode sb dostan da mainu te meri poetry nu pyar milda hai...............
nai bro tusi kuch jayda nai bole tusi apne vichar short-cut khe ne but agge to khul k kho....................maffi manag k mainu sharminda na kro.......ku k tusi mere to senior v ho te j thanu kuch galat v lagge tan mainu jrur dusso.j tusi sb dusso ge hi nai tan main apni kalam nu nikhar nai skda..........
thx again Preet ji...............
|
|
|
|
|
Registered User
Offline
Posts: 651
Join Date: Apr 2010
Location: Chandigarh
Rep Power: 20
|
20th August 2010, 01:34 PM
Quote:
Originally Posted by Dilpreet143
ਸਭ ਨੂੰ ਪਿਆਰ ਭਰੀ ਸੱਤ ਸ਼ੀ੍ ਅਕਾਲ।
ਮੈਂ ਧੰਨਵਾਦੀ ਹਾਂ ਤੁਹਾਡਾ ਸਭ ਦੋਸਤਾਂ ਦਾ ਜਿਹਨਾਂ ਪਹਿਲਾ ਵੀ ਮੇਰੀਆ ਕਵਿਤਾਵਾ ਨੂੰ ਪਿਆਰ ਦਿੱਤਾ। ਪਰ ਦੋਸਤੋ ਇਹ ਜੋ ਕਵਿਤਾ ਤੁਸੀ ਜਾ ਮੈਂ ਲਿਖਦੇ ਹਾਂ ਉਸ ਵਿੱਚ ਆਪਾ ਅਪਣੇ ਵਿਚਾਰਾਂ ਨੂੰ ਰੱਖਦੇ ਹਾਂ,ਕਵਿਤਾ ਲਿਖਣ ਵਾਲੇ ਦਾ ਇੱਕ ਮੱਕਸਦ ਹੁੰਦਾ ਹੈ, ਮੈਂ ਸਿਰਫ਼ ਇੰਨਾ ਹੀ ਕਹਿਣਾ ਚੁਹੰਦਾ ਹਾਂ ਕਿ ਜੋ ਕਵਿਤਾ ਆਪਾ ਪੜਦੇ ਹਾਂ ਉਸ ਨੂੰ ਪੜੌ ਨਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਅਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਉ।
ਅੱਜ਼ ਦਾ ਜੋ ਸਿਰਲੇਖ (topic) ਹੈ ਉਹ ਹੈ ਇਸ਼ਕ। ਜੇ ਇੱਕ ਮੁੰਡਾ ਇੱਕ ਕੁੜੀ ਨੂੰ ਜਾ ਕੋਈ ਕੁੜੀ ਮੁੰਡੇ ਨੂੰ ਪਿਆਰ ਕਰੇ ਉਹ ਇਸ਼ਕ ਨਹੀ। ਇਸ਼ਕ ਉਸ ਬਲਾ ਦਾ ਨਾਮ ਹੈ ਕਿ ਜੋ ਧੁਰ ਤੱਕ ਨਾਲ ਜਾਵੇ। ਫਿਰ ਚਾਹੇ ਇਹ ਇਸ਼ਕ ਮਾਤਾ-ਪਿਤਾ ਨਾਲ, ਕਿਸੇ ਵੀ ਅੱਲੜ ਪੁਣੇ ਨਾਲ,ਅਪਣੇ ਕੰਮ ਨਾਲ ਕਿਸੇ ਨਾਲ ਵੀ ਹੋਵੇ ਬਸ ਧੁਰ ਤੱਕ ਜਾਵੇ। ਜੇ ਮੇਰੀ ਮੰਨੋ ਤਾਂ ਇਸ਼ਕ ਸਿਰਫ਼ ਪਰਮਾਤਮਾ ਨਾਲ ਹੀ ਹੋਣਾ ਚਾਹੀਦਾ ਹੈ, ਦੁਨੀਆ-ਦਾਰੀ ਨਾਲ ਨਹੀ। ਦੁਨੀਆ-ਦਾਰੀ ਕਰੋ ਪਰ ਨਾਮ ਵਾਲਾ ਇਸ਼ਕ ਕਮਾਉ।
ਇੰਨੀ ਗੱਲ ਕਹਿੰਦਾ ਹੋਇਆ ਅਪਣੇ ਵਿਚਾਰ ਤੁਹਾਡੇ ਨਾਲ ਸਾਝੇ ਕਰਨ ਜਾ ਰਿਹਾ ਹਾਂ, ਜੇ ਕੋਈ ਗਲਤੀ ਹੋ ਗਈ ਹੋਵੇ ਤਾ ਅਪਣਾ ਸਮਝ ਮਾਫ਼ ਕਰਨਾ ਜੀ।
ਇਸ਼ਕ ਨਿਮਾਣਾ ਨਾ ਹੋਇਆ ਹੋਵੇ,
ਜ਼ਦ ਹੋਵੇ ਤਾ ਰੂਹ ਤੱਕ ਕਮਲੀ ਹੋਵੇ।
ਕਰਦਾ ਪਿੰਜ਼ਰ ਖਾ ਮਾਸ ਸਰੀਰੋ,
ਨਾ ਵੱਡਾ ਰੋਗ ਕੋਈ ਇਸ਼ਕ ਤੋ ਹੋਵੇ।
ਕਿੱਥੋ ਚੱਲਿਆ ਕਿੱਥੇ ਮੁੱਕਿਆ ਚੰਦਰਾ,
ਨਾ ਕੋਈ ਇਸ਼ਕੇ ਦਾ ਭੇਦ ਫਰੋਲੇ।
ਲਾ-ਇਲਾਜ਼ ਇਹ ਰੋਗ ਅੱਵਲੜਾ,
ਦਵਾ ਨਾ ਕੋਈ ਵੈਦ ਹੀ ਇਸ਼ਕ ਦੀ ਟੋਹਲੇ।
ਇਸ਼ਕੇ ਦਾ ਨਾ ਨਾਮ ਹੈ ਕੋਈ,
ਨਾ ਹੀ ਕੋਈ ਜ਼ਾਤ ਇਸ਼ਕ ਦੀ ਹੋਵੇ।
ਹੁੰਦਾ ਇਸ਼ਕ ਹੈ ਉਸ "ਮਰਜਾਣੇ",
ਜੋ ਮੈਂ ਕਮਲੀ ਯਾਰ ਦੀ ਬੋਲੇ।
ਇਸ਼ਕ ਕਰੇਂਦਾ ਮਾਂ-ਬੋਲੀ "ਦੇਬੀ",
ਜਿਹੜਾ ਸੱਚ ਸ਼ੇਅਰਾ ਵਿੱਚ ਦੀ ਤੋਲੇ।
ਇਸ਼ਕ-ਇਸ਼ਕ ਨਾ ਕਰ ਤੂੰ "ਅੰਮਿ੍ਤ",
ਬੜੀ ਔਖੀ ਇਸ਼ਕ ਦੀ ਮੰਜ਼ਿਲ।
ਜੇ ਕਰਨਾ ਇਸ਼ਕ ਕਰੀ ਬਾਬੇ ਨਾਨਕ ਦਾ,
ਜੋ ਭਰ ਪਿਆਲੇ ਇਸ਼ਕੇ ਦੇ ਡੋਲੇ।
|
SSA Dilpreet ji,
vdi sohni poem likhi hai tusi,,,, ,,,dil naal daad hazir hai...
KAVITA NEGI
Hame ehbab ki lambi qataron sy nahi matlab..........!!
Jo dil sy hamara ho hame wo ik shaksh kaafi he......!!
|
|
|
|
|
masttt...
Offline
Posts: 2,152
Join Date: Sep 2009
Location: Chandigarh
Rep Power: 41
|
20th August 2010, 06:44 PM
SSA dilpreet ji,
thaunu padh ke bohat khushi hoyee, bohat dungi te nek soch hai thuadi...chit khush ho gaya...rooh nu sakoon mileya...
tusi jehde vichaar rakhe ne es kavita de zariye maiN ona naal bilkul sehmat haaN, eho jahe vichaaraN virle lokaN di malkiyat huNde ne te mainu khushi hai ki tusi sdc te likhde hoN te asi thonu padh sakde haaN...
maiN bilkul manda haaN ki kavita je padho taN usnu apnaao vi, jehdi gal kehan di koshish kavi karda hai us nu samjho...tusi apni kalam rahiN jo saNdsesha dena chaheya oh den'ch tusi 100% kaamyaab hoye, age vi apne vichaaraN nu share karde reha karo...thuadi kalam ch bohat taqat hai...te diloN meri dua hai ki tusi apni kalam de jadu naal bohat jald karishme dakhaonge...
ek mitr...
vikram "masttt..."
'E Taahire Laahuti!!!
Uss Rizk Se Tau Maut Bhali
Jis Rizk Se Aatee Ho
Tere Parwaaz MeiN Kotaahi....
vikramjethi@gmail.com
|
|
|
|
|
Registered User
Offline
Posts: 35
Join Date: Jun 2010
Location: India
Rep Power: 0
|
23rd August 2010, 02:55 PM
Quote:
Originally Posted by Kavita Negi
SSA Dilpreet ji,
vdi sohni poem likhi hai tusi,,,, ,,,dil naal daad hazir hai...
|
shukriya kavita j k tusi meri poetry lyi time kdeya te es nu pyar dita...........
bahut bahut dhanwad kavita ji................
|
|
|
|
|
Registered User
Offline
Posts: 35
Join Date: Jun 2010
Location: India
Rep Power: 0
|
23rd August 2010, 02:58 PM
Quote:
Originally Posted by vikramjethi
SSA dilpreet ji,
thaunu padh ke bohat khushi hoyee, bohat dungi te nek soch hai thuadi...chit khush ho gaya...rooh nu sakoon mileya...
tusi jehde vichaar rakhe ne es kavita de zariye maiN ona naal bilkul sehmat haaN, eho jahe vichaaraN virle lokaN di malkiyat huNde ne te mainu khushi hai ki tusi sdc te likhde hoN te asi thonu padh sakde haaN...
maiN bilkul manda haaN ki kavita je padho taN usnu apnaao vi, jehdi gal kehan di koshish kavi karda hai us nu samjho...tusi apni kalam rahiN jo saNdsesha dena chaheya oh den'ch tusi 100% kaamyaab hoye, age vi apne vichaaraN nu share karde reha karo...thuadi kalam ch bohat taqat hai...te diloN meri dua hai ki tusi apni kalam de jadu naal bohat jald karishme dakhaonge...
ek mitr...
vikram "masttt..."
|
shukriya vikram ji....................
sb mere waheguru ji di mehar te thoda sb dostan da pyar hai ji k tusi sb apna kimti time kadd k meri poems nu read krde ho te ehna nu apna moh bhreya pyar dine ho.............
main apne malik da te thoda sb dostan da shukargujar han............
Rabb-Rakha
|
|
|
|
|
Registered User
Offline
Posts: 285
Join Date: May 2010
Location: chandigarh
Rep Power: 25
|
25th August 2010, 10:24 AM
bahut hi vdia poem likhi hai dilpreet ji...edan hi likhde raho..
|
|
|
|
|
Registered User
Offline
Posts: 467
Join Date: Oct 2007
Location: Ropar (Punjab)
Rep Power: 19
|
29th August 2010, 12:59 PM
changa likhia hai dilpreet ji... tuhaadey toN ummeedaaN nahut han... rab tuhaadi kalam nu kamaal bakshey
Merey Kissey wich aundaa ein tu .... Merey hissey wich kyuN nahi aundaa
|
|
|
|
|
Registered User
Offline
Posts: 35
Join Date: Jun 2010
Location: India
Rep Power: 0
|
30th August 2010, 02:28 PM
Quote:
Originally Posted by tilakji
changa likhia hai dilpreet ji... tuhaadey toN ummeedaaN nahut han... rab tuhaadi kalam nu kamaal bakshey
|
thx lovleen ji n tilak ji.......................thx a lot....................
main bahut shukar guzar han thode sb ostan da jina apna kimti time kad k meri poem nu inna jayda pyar dita..................shukriya sb da...........
|
|
|
Thread Tools |
|
Display Modes |
Rate This Thread |
Linear Mode
|
|
Posting Rules
|
You may not post new threads
You may not post replies
You may not post attachments
You may not edit your posts
HTML code is Off
|
|
|
Powered by vBulletin® Version 3.8.5 Copyright ©2000 - 2025, Jelsoft Enterprises Ltd.
vBulletin Skin developed by: vBStyles.com
|
|