Shayri.com  

Go Back   Shayri.com > Shayri > Shayri-e-Ishq

 
 
Thread Tools Rate Thread Display Modes
Prev Previous Post   Next Post Next
" Dheeyan "
Old
  (#1)
abhinav
ShayarEnav
abhinav will become famous soon enoughabhinav will become famous soon enough
 
abhinav's Avatar
 
Offline
Posts: 39
Join Date: Jun 2010
Location: Chandigarh
Rep Power: 0
" Dheeyan " - 29th September 2010, 10:57 PM

ਕੁੰਡਾ ਕੁੰਡਾ ਕੁੰਡਾ !!
ਖੁਦਾ ਸਚੀਆਂ ਸਬਦੀਆਂ ਸੁਣਦਾ !!
ਮਾਏ ਤੂ ਮੈਨੂ ਮਾਫ ਕਰੀਂ !!
ਕੂਖੋ ਨਿਕਲੀ ਨਾ ਬਣ ਕੇ ਮੁੰਡਾ !!


ਫੀਤਾ ਫੀਤਾ ਫੀਤਾ !!
ਮਾਏ ਤੂ ਆ ਕੀ ਕੀਤਾ !!
ਬੇਗਾਨੇਆਂ ਦੇ ਲੜ ਲਗ ਕੇ !!
ਮੈਨੂ ਕੂਖੋ ਅਲਵਿਦਾ ਕੀਤਾ !!


ਛੱਲੀਆਂ ਛੱਲੀਆਂ ਛੱਲੀਆਂ !!
ਬੰਦ ਕਰ ਛੱਡੀਆਂ ਸਬ ਗਲੀਆਂ !!
ਮਾਏ ਤੂ ਤਾਂ ਸਾਥ ਛੱਡੇਆ !!
ਹੁਣ ਮੈਂ ਓਸ ਖੁਦਾ ਕੋਲ ਚੱਲੀਆਂ !!

ਗੇੜੇ ਗੇੜੇ ਗੇੜੇ
ਵੀਰਾ ਹੋਣ ਤੇ ਵੰਡੇ ਸੀ ਪੇੜੇ
ਮਾਏ ਜੇ ਤੂ ਜੱਮਨ ਦਿੰਦੀ
ਵੰਡ ਲੈਣੇ ਸੀ ਮੈਂ 4 ਦੁਖ ਤੇਰੇ


ਕਯਾਰੀ ਕਯਾਰੀ ਕਯਾਰੀ
ਕਦੋ ਅਊਗੀ ਧੀਯਾਂ ਦੀ ਵਾਰੀ ??
ਮੁੰਡੇਆਂ ਨੂ ਲਾਡ ਸਬਦਾ,
ਰਿਹੰਦੀ ਧੀ ਕਿਯੋਂ ਪੇਆਰ ਦੀ ਮਾਰੀ..


ਗੀਤ ਗੀਤ ਗੀਤ
ਧੀਯਾਂ ਦਾ ਨਾ ਰਿਹਾ ਕੋਈ ਮੀਤ
ਮੁੰਡੇਆਂ ਨੂ ਹੱਕ ਸਬ ਨੇ
ਕੈਸੀ ਜਗ ਨੇ ਬ੍ਣਾ ਦਿਤੀ ਰੀਤ


ਕਾਵਾਂ ਕਾਵਾਂ ਕਾਵਾਂ
ਹੋਂਦ ਆਪਣੀ ਨੂ ਭੁਲ ਗਈਆਂ ਮਾਵਾਂ
ਮੁੰਡੇਓ ਵੇ ਰੋਕੋ ਜੱਗ ਨੂ
ਕਿਦੇ ਨਾਲ ਲਵੋਂਗੇ ਲਾਵਾਂ


ਕੰਗਨਾ ਕੰਗਨਾ ਕੰਗਨਾ
ਜਗ ਬਨੇਯਾ 'ਰੁਖ ਪਾਪ ਦਾ' ਸੰਗਨਾ,
ਲੋਕੋ ਸਦਾ ਯਾਦ ਰਖੇਯੋ
ਜਿਸ ਘਰ ਧੀ ਜਮਦੀ, ਮਹਿਕੇ ਓਥੇ ਹੀ ਫੁੱਲਾਂ ਦਾ ਅੰਗਨਾ


Kunda Kunda Kunda !!
khuda sachiyan sabdiyan sunda !!
maaye tu mainu maaf karin !!
kukho nikli na ban ke munda !!


feeta feeta feeta !!
maye tu ai ki keeta !!
beganeyan de lad lag ke !!
mainu kukho alvida kita !!


challiyan challiyan challiyan !!
band kar chaddiyan sab galiyan !!
maaye tu taan sath chaddeya !!
hun main os khuda kol challiyan !!

gere gere gere
veera hon te wande si pere
maaye je tu jamman dindi
wand laine si main 4 dukh tere


kyaari kyaari kyaari
kado aoogi dheeyan di vaari ??
mundeyan nu laad sabda,
rehndi dhee kyon pyar di maari..


geet geet geet
dheeyan da na reha koi meet
mundeyan nu hakk sab ne
kaisi lag ne bna diti reet


kavan kavan kavan
hond apni nu bhul gayian maawan
mundeyo ve roko jagg nu
kide naal lawonge laawaan


kangna kangna kangna
jag baneya 'RUKH PAAP DA' sangna,
loko sada yad rakheyo
jis ghar dhee jamdi, mehke othe hi fullan da angna



" Mushkil Bahut hai har waqt 'Rubru-e-Haqeeqat' rehna

Jeene ke liye kuch 'VEHAM' zaruri hain ! "

~ A B H I N A V ~
  Send a message via Yahoo to abhinav Send a message via Skype™ to abhinav 
Reply With Quote
 


Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off

Forum Jump



Powered by vBulletin® Version 3.8.5
Copyright ©2000 - 2024, Jelsoft Enterprises Ltd.
vBulletin Skin developed by: vBStyles.com